November 25, 2010

Sabh Te Wdaa Satigur(u) - Sabad Guru


ਸਭ ਤੇ ਵਡਾ ਸਤਿਗੁਰੁ - ਸਬਦ ਗੁਰੂ


ਜਦੋਂ ਵੀ ਅਸੀਂ ਗੁਰਬਾਣੀ ਦੇ ਅਰਥ ਕਰਾਂਗੇ ਤਾਂ ਸਾਨੂੰ ਇੱਕ ਗੱਲ ਦਾ ਖਾਸ ਖਿਆਲ ਰਖਣਾ ਪਵੇਗਾ ਕਿ ਗੁਰਬਾਣੀ ਦੇ ਤੀਰ ਇਕੋ ਦਿਸ਼ਾ ਵਿੱਚ ਜਾਂਦੇ ਨੇ ਤੇ ਗੁਰਬਣੀ ਦੀ ਕੋਈ ਵੀ ਇਕ ਪੰਕਤੀ ਦੂਸਰੀ ਪੰਕਤੀ ਨੂੰ ਨਹੀ ਕੱਟਦੀ !



ਵਿਚਾਰ ਸ਼ੁਰੂ ਕਰਨ ਤੋਂ  ਪਹਿਲਾਂ ਅਸੀਂ ਪ੍ਰੋ : ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥ ਦੇਖਦੇ ਹਾਂ !

ਸੂਹੀ ਮਹਲਾ ੫ ॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਪੰਨਾ 749-750}
ਪਦਅਰਥ: ਜਿਸ ਕੇ—{ਲਫ਼ਜ਼ 'ਜਿਸਦਾ ੁ ਸੰਬੰਧਕ 'ਕੇਦੇ ਕਾਰਨ ਉੱਡ ਗਿਆ ਹੈ}। ਸੁਆਮੀਹੇ ਸੁਆਮੀਬੋਲਿ ਨ ਜਾਣੈਬੋਲਣ ਨਹੀਂ ਜਾਣਦਾ। ਮਦਿਅਹੰਕਾਰ ਵਿਚ। ਮਾਤਾਮਸਤ। ਮਰਣਾਮੌਤਮੌਤ ਦਾ ਸਹਿਮ। ਚੀਤਿਚਿੱਤ ਵਿਚ।੧।
ਰਾਮਰਾਇਹੇ ਪ੍ਰਭੂਪਾਤਿਸ਼ਾਹਕਉਨੂੰ। ਨੇਰੇਨੇੜੇ।੧।ਰਹਾਉ।
ਤੇਰੈ ਰੰਗਿਤੇਰੇ ਪ੍ਰੇਮ ਵਿਚ। ਰਾਤੇਰੰਗੇ ਹੋਏ। ਨਾਸਾਦੂਰ ਹੋ ਜਾਂਦਾ ਹੈ। ਬਖਸਬਖ਼ਸ਼ਸ਼। ਦਿਲਾਸਾਭਰੋਸਾਤਸੱਲੀ।੨।
ਧਿਆਇਨਿਧਿਆਉਂਦੇ ਹਨ। ਪਾਇਨਿਪਾਂਦੇ ਹਨ। ਆਰਾਧਹਿਆਰਾਧਦੇ ਹਨ। ਭਰਵਾਸੇਆਸਰੇ ਨਾਲ। ਪੰਚ ਦੁਸਟਕਾਮਾਦਿਕ ਪੰਚ ਵੈਰੀ। ਲੈਫੜ ਕੇ। ਸਾਧਹਿਵੱਸ ਵਿਚ ਕਰ ਲੈਂਦੇ ਹਨ।੩।
ਗਿਆਨੁਆਤਮਕ ਜੀਵਨ ਦੀ ਸੂਝ। ਧਿਆਨੁਸੁਰਤਿ ਜੋੜਨ ਦੀ ਜਾਚ। ਨ ਜਾਣਾਨ ਜਾਣਾਂਨਹੀਂ ਸਾਂ ਜਾਣਦਾ। ਸਾਰਕਦਰ। ਜਿਨਿਜਿਸ (ਗੁਰੂਨੇ। ਕਰਇੱਜਤਲਾਜ।੪।
ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹਤੂੰ (ਆਪਣੇਸੰਤਾਂ ਦਾ (ਰਾਖਾਹੈਂ, (ਤੇਰੇਸੰਤ ਤੇਰੇ (ਆਸਰੇ ਰਹਿੰਦੇ ਹਨ)। ਹੇ ਪ੍ਰਭੂਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ।੧।ਰਹਾਉ।
ਹੇ ਮੇਰੇ ਮਾਲਕ ਪ੍ਰਭੂਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।੧।
ਹੇ ਮੇਰੇ ਮਾਲਕਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨਉਹਨਾਂ ਦਾ ਜੰਮਣ ਮਰਨ (ਦੇ ਗੇੜਦਾ ਦੁੱਖ ਦੂਰ ਹੋ ਜਾਂਦਾ ਹੈਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ।੨।
ਹੇ ਪ੍ਰਭੂ! (ਤੇਰੇ ਸੰਤ ਤੇਰਾਨਾਮ ਸਿਮਰਦੇ ਰਹਿੰਦੇ ਹਨਆਤਮਕ ਆਨੰਦ ਮਾਣਦੇ ਰਹਿੰਦੇ ਹਨਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਤੇਰੀ ਸਰਨ ਵਿਚ ਆ ਕੇਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।੩।

ਹੇ ਮੇਰੇ ਮਾਲਕ-ਪ੍ਰਭੂਮੈਂ (ਭੀਤੇਰੇ (ਬਖ਼ਸ਼ਸ਼ ਦੀਕਦਰ ਨਹੀਂ ਸਾਂ ਜਾਣਦਾਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ)੪।੧੦।੫੭।



ਇਸ ਸਾਰੇ ਸਬਦ ਵਿੱਚ ਸੁਆਮੀ ਦੀ ਗੱਲ ਕੀਤੀ ਗਈ ਹੈ !

ਮਹਲਾ ੫ ਜੀ ਦਾ ਸਵਾਮੀ ਨਾਮ ਦਾ ਦਾਤਾ ਹੈ ਜੇ ਮਹਲਾ ੫ (ਨਾਨਕ) ਆਪ ਹੀ ਵੱਡੇ ਨੇ ਤਾਂ ਉਨ੍ਹਾਂ ਨੂੰ ਨਾਮ ਮੰਗਣ ਦੀ ਜਰੂਰਤ ਕਿਓਂ ਹੈ...?



ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥
हम ते किछू न होइ मेरे स्वामी करि किरपा अपुना नामु देहु ॥१॥ रहाउ ॥
Ham ṯe kicẖẖū na ho▫e mere savāmī kar kirpā apunā nām ḏeh. ||1|| rahā▫o.
By myself, I cannot do anything, O my Lord and Master; by Your Grace, please bless me with Your Name. ||1||Pause||

ਜੇ ਅਸੀਂ ਇਕ ਵਾਰ ਹੀ ਗੁਰਬਾਣੀ ਨੂੰ ਸਮਝ ਲਈਏ ਤਾਂ ਹਰ ਰੋਜ ਡ੍ਰਾਮਾ ਕਰਨ ਦੀ ਜਰੂਰਤ ਨਾ ਪਵੇ ! ਅਸੀਂ ਰੋਜ ਹੀ ਜਪੁ ਬਾਣੀ ਵਿੱਚ ਨੀਚੇ ਲਿਖੀਆਂ ਤੁਕਾਂ ਪੜਦੇ ਹਾਂ, ਪਰ..?



ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
वडा साहिबु वडी नाई कीता जा का होवै ॥
vadā sāhib vadī nā▫ī kīṯā jā kā hovai.
Great is the Master, Great is His Name. Whatever happens is according to His Will.



ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
नानक वडा आखीऐ आपे जाणै आपु ॥२२॥
Nānak vadā ākẖī▫ai āpe jāṇai āp. ||22||
O Nanak, call Him Great! He Himself knows Himself. ||22||

ਜਿਸਦੀ ਸਿਫਤ ਸਲਾਹ ਦਾ ਅੰਤ ਨਹੀ ਓਹੋ ਵਡਾ ਹੈ ਜਾਂ....!



ਅੰਤੁ ਨ ਸਿਫਤੀ ਕਹਣਿ ਨ ਅੰਤੁ ॥
अंतु न सिफती कहणि न अंतु ॥
Anṯ na sifṯī kahaṇ na anṯ.
Endless are His Praises, endless are those who speak them.



ਵਡਾ ਸਾਹਿਬੁ ਊਚਾ ਥਾਉ ॥
वडा साहिबु ऊचा थाउ ॥
vadā sāhib ūcẖā thā▫o.
Grea

t is the Master, High is His Heavenly Home.

Page 5, Line 11
ਵਡਾ ਦਾਤਾ ਤਿਲੁ ਨ ਤਮਾਇ ॥
वडा दाता तिलु न तमाइ ॥
vadā ḏāṯā ṯil na ṯamā▫e.
The Great Giver does not hold back anything.

ਜਿਨਾਂ ਵੱਡਾ ਉਹੋ ਆਪ ਹੈ ਉਹੋ ਤਾਂ ਆਪ ਹੀ ਜਾਣਦਾ ਹੈ ਪਰ ਨਾਨਕ ਤਾਂ ਓਸਦੀ ਕਿਰਪਾ ਦ੍ਰਿਸਟੀ ਮੰਗ ਰਿਹਾ ਹੈ !

Page 5, Line 10

ਜੇਵਡੁ ਆਪਿ ਜਾਣੈ ਆਪਿ ਆਪਿ ॥
जेवडु आपि जाणै आपि आपि ॥
Jevad āp jāṇai āp āp.
Only He Himself is that Great. He Himself knows Himself.
Page 5, Line 11
ਨਾਨਕ ਨਦਰੀ ਕਰਮੀ ਦਾਤਿ ॥੨੪॥
नानक नदरी करमी दाति ॥२४॥
Nānak naḏrī karmī ḏāṯ. ||24||
O Nanak, by His Glance of Grace, He bestows His Blessings. ||24||
ਮਹਲਾ ੪ ਆਖ ਰਹੇ ਨੇ..


ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥
नानक नामु अराधि सभना ते वडा सभि नावै अगै आणि निवाए ॥१५॥
Nānak nām arāḏẖ sabẖnā ṯe vadā sabẖ nāvai agai āṇ nivā▫e. ||15||

O Nanak, worship and adore the Naam, the Greatest Name of all, before which all come and bow. ||15||


ਅਗਰ ਅਸੀਂ ਇਸ ਪੰਕਤੀ ਦੇ ਅਰਥ ਕਰਾਂਗੇ ਕਿ..


 "ਪਰ (ਤੇਰੀ ਮੇਹਰ ਨਾਲਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ,"
ਇਸਦਾ ਅਰਥ ਹੋਇਆ ਕਿ ਜੇ " 
"ਸਭ ਤੋਂ ਵੱਡਾ ਗੁਰੂ ਨਾਨਕ" ਹੈ ਤਾਂ ਇਹ ਪੰਕਤੀਆਂ ਨਾਨਕ ਜਾਮੇ ਨੇ ਨਹੀਂ ਲਿਖੀਆਂ, ਪਰ ਜਿਨ੍ਹਾਂ ਦੀ ਬਾਣੀ ਆਦਿ ਗਰੰਥ ਵਿਚ ਸ਼ਾਮਲ ਹੈ ਓਹੋ ਸਾਰੇ ਹੀ ਨਾਨਕ ਨੇ ਤੇ ਕਿਓਂਕਿ ਮਹਲਾ ੫ ਆਪਣੇ ਆਪ ਨੂੰ ਹੀ ਵੱਡਾ ਨਹੀ ਕਹਿ ਸਕਦੇ ! ਇਸ ਲਈ ਇਸਦਾ ਅਰਥ ਦੁਬਾਰਾ ਸਮਝਨਾ ਪਵੇਗਾ ! 


ਇਕ ਗੱਲ ਹੋਰ ਕਿਓਂਕਿ ਮਹਲਾ ੫ ਆਪਣੇ ਆਪ ਦੀ ਵਡਿਆਈ ਨਹੀ ਕਰ ਸਕਦੇ ਜੇ ਅਸੀਂ ਇਸਦੇ ਅਰਥ ਕਰਾਂਗੇ ਕਿ "ਸਭ ਤੋਂ ਵਡਾ ਨਾਨਕ ਹੈ" ਤੇ ਇਹ ਬਾਣੀ ਸਾਡੀ ਕਹੀ ਗਈ ਹੋ ਜਾਵੇਗੀ ਨਾ ਕਿ "ਧੁਰ ਕੀ" !

 ਮਹਲਾ ੫ ਤਾਂ ਆਖ ਰਹੇ ਨੇ..



ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥
सखा सहाई अति वडा ऊचा वडा अपारु ॥
Sakẖā sahā▫ī aṯ vadā ūcẖā vadā apār.
He is our Companion and Helper, Supremely Great, Lofty and Utterly Infinite.



ਹੁਣ ਆਪਾਂ ਇਸ ਦੀ ਹੋਰ ਵਿਚਾਰ ਨਿਹੰਗ ਧਰਮ ਸਿੰਘ ਜੀ ਵਲੋਂ ਸੁਣਦੇ ਹਾਂ !



ਸਭ ਤੇ ਵਡਾ ਸਤਿਗੁਰੁ, ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥
सभ ते वडा सतिगुरु नानकु जिनि कल राखी मेरी ॥४॥१०॥५७॥
Sabẖ ṯe vadā saṯgur Nānak jin kal rākẖī merī. ||4||10||57|| 





  NANAK IS A "GUR" NOT GUROO 
I will quote One Gurbanee Pannktee to indicate this fact
bydu bfw ik jhW qy AwieAw ]2]
baedh baddaa k jehaa(n) thae aaeiaa ||2||
Is the Granth higher, or the source from which they came is higher? ||2||

The Source of Banee is Guroo
and the receiver is "GUR"
That is why it is Gur-banee not GUROO BANEE

and Nanak is GUR

Dev is the one who could give Brahm Gian to others, he does not expect anything in return

So all GUR's are Devs as well


                 -ਸਚੁ ਖੋਜ ਅਕਾਦਮੀ ਟੀਮ-