Showing posts with label ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ. Show all posts
Showing posts with label ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ. Show all posts

February 22, 2013

Sabh Kahhu Mukhahu Rikheekays Haray


ਹੁਕਮ ਹੀ ਦਾਤਾ ਹੈ l ਜਿਹਦਾ ਜਗ (ਸਰੀਰ) ਵਿੱਚ ਹੈ ਉਹ ਭਿਖਾਰੀ ਹੈ l ਰਿਸ਼ੀ ਉਸਨੂੰ ਕਹਿੰਦੇ ਨੇ ਜੋ ਗੁਰਮਤ ਦਾ ਧਾਰਨੀ ਹੋਵੇ l ਜਿਸਦੀ ਸੁਰਤ ਮਾਇਆ ਤੋਂ (ਪਰੇ) ਅੱਗੇ ਚੱਲੀ ਗਈ ਉਹ ਰਿਖੀ ਹੈ  l 

ਪੰਨਾ 1313 ਸਤਰ 22
ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥
ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ ॥
ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥੨॥
ਬਾਣੀ: ਕਾਨੜੇ ਕੀ ਵਾਰ     ਰਾਗੁ: ਰਾਗੁ ਕਾਨੜਾ,     ਮਹਲਾ ੪