Showing posts with label ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥. Show all posts
Showing posts with label ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥. Show all posts

October 10, 2012

Tayray Bankay Loin Dant Reesaalaa

>>>Download mp3 Viaakhiaa<<<


ਬੰਕੇ:- ਨਿਰਾਕਾਰੀ 
ਲੋਇਣ:- ਦੇਖਣ ਸ਼ਕਤੀ
ਦੰਤ ਰੀਸਾਲਾ :- ਸਾਡੇ ਦੰਦਾਂ ਵਿੱਚ ਰਸ ਨਹੀਂ ਪਰ ਉਸਦੇ ਦੰਦ (ਮਨ ਤੇ ਚਿੱਤ) ਜਦੋਂ ਮਿਲਦੇ ਨੇ ਤਾਂ ਰਸ ਆਉਂਦਾ ਹੈ ।
ਸੋਹਣੇ ਨਕ:- ਪਹਿਲੀ ਮਤ ਜੋ ਸਾਡੇ ਕੋਲ ਸੀ ਉਹ ਕਰੂਪ, ਕੁਜਾਤ ਸੀ ਹੁਣ ਸੋਹਣੀ ਮਤ ਹੈ ।
ਲੰਮੜੇ ਵਾਲਾ:- ਦੂਰ ਦੀ ਸੋਚ ਹੈ ਉਸਦੀ 

ਪੰਨਾ 567 ਸਤਰ 20
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥
ਸੋਹਣੇ ਨਕ ਜਿਨ ਲੰਮੜੇ ਵਾਲਾ ॥
ਕੰਚਨ ਕਾਇਆ ਸੁਇਨੇ ਕੀ ਢਾਲਾ ॥
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥
ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥
ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥
ਬੰਕੇ ਲੋਇਣ ਦੰਤ ਰੀਸਾਲਾ ॥੭॥
ਬਾਣੀ: ਛੰਤ ਰਾਗੁ: ਰਾਗੁ ਵਡਹੰਸੁ, ਮਹਲਾ ੧