Showing posts with label ਧਨਾਸਰੀ ਬਾਣੀ ਭਗਤਾਂ ਕੀ ਪੀਪਾ. Show all posts
Showing posts with label ਧਨਾਸਰੀ ਬਾਣੀ ਭਗਤਾਂ ਕੀ ਪੀਪਾ. Show all posts

May 20, 2013

Dhanaasaree Banee Bhagatan Kee Peepaa (Pannaa 695)

ਪੀਪਾ ॥
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥
ਧਨਾਸਰੀ (ਭ. ਪੀਪਾ) ਗੁਰੂ ਗ੍ਰੰਥ ਸਾਹਿਬ - ਅੰਗ ੬੯੫


ਐਮ.ਪੀ.੩ ਡਾਉਨਲੋਡ

01_Kaayou_devaa_kaaeiaou_deval 1.4 MB 

02_Kaaeiaa_bahu_khand 1.3 MB 

03_Jo_brahmande_soee_pinde 1.6 MB