Showing posts with label ਧਨਾਸਰੀ ਬਾਣੀ ਭਗਤਾਂ ਕੀ ਸ੍ਰੀ ਸੈਣੁ ॥. Show all posts
Showing posts with label ਧਨਾਸਰੀ ਬਾਣੀ ਭਗਤਾਂ ਕੀ ਸ੍ਰੀ ਸੈਣੁ ॥. Show all posts

May 20, 2013

Dhanaasaree Banee Bhagatan Kee Sri Sainu (Pannaa 695)

ਸ੍ਰੀ ਸੈਣੁ ॥
ਧੂਪ ਦੀਪ ਘ੍ਰਿਤ ਸਾਜਿ ਆਰਤੀ ॥
ਵਾਰਨੇ ਜਾਉ ਕਮਲਾ ਪਤੀ ॥੧॥
ਮੰਗਲਾ ਹਰਿ ਮੰਗਲਾ ॥
ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥
ਊਤਮੁ ਦੀਅਰਾ ਨਿਰਮਲ ਬਾਤੀ ॥
ਤੁਹੀ ਨਿਰੰਜਨੁ ਕਮਲਾ ਪਾਤੀ ॥੨॥
ਰਾਮਾ ਭਗਤਿ ਰਾਮਾਨੰਦੁ ਜਾਨੈ ॥
ਪੂਰਨ ਪਰਮਾਨੰਦੁ ਬਖਾਨੈ ॥੩॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥
ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥
ਧਨਾਸਰੀ (ਭ. ਸੈਣ) ਗੁਰੂ ਗ੍ਰੰਥ ਸਾਹਿਬ - ਅੰਗ ੬੯੫




ਐਮ.ਪੀ.੩ ਡਾਉਨਲੋਡ

01_Dhoop_deep_ghrit_saji_aartee.mp3 1.2 MB 
02_Ootamu_deearaa_nirmal_baate 285.9 KB 
03_Rama_bhagati_ramaanandu_jan 559.0 KB 
04_Madan_moorati_bhai_taari_go 334.2 KB