November 28, 2012

Mp3 Cd Releaseੴ ਸਤਿਗੁਰ ਪ੍ਰਸਾਦਿ ॥

ਐਮ.ਪੀ 3 ਸੀ.ਡੀ ਰਿਲੀਜ਼ (ਆਸਾ ਕੀ ਵਾਰ ਅਤੇ ਚੰਡੀ ਦੀ ਵਾਰ) 28-11-2012

ਭੇਟਾ :- ਆਪ ਸਮਝੋ ਤੇ ਦੂਸਰਿਆਂ ਨੂੰ ਸਮਝਾਉ 
ਇਸ ਸੀ.ਡੀ ਵਿੱਚ ੨ ਬਾਣੀਆ ਦੀ ਵਿਆਖਿਆ ਹੈ l 
(੧) ਆਸਾ ਕੀ ਵਾਰ (ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥)
(੨) ਚੰਡੀ ਦੀ ਵਾਰ 

ਵਿਆਖਿਆਕਾਰ :- ਧਰਮ ਸਿੰਘ ਨਿਹੰਗ ਸਿੰਘ ਸਚੁ ਖੋਜ ਅਕੈਡਮੀ ਦਾ ਉਦੇਸ਼ ਗੁਰਮਤਿ ਵਿਚਾਰਧਾਰਾ ਨੂੰ ਉਸਦੇ ਅਸਲੀ ਰੂਪ ਵਿੱਚ ਪਰਗਟ ਕਰਨਾ ਹੈ l

ਸਚੁ ਖੋਜ ਅਕੈਡਮੀ ਵਲੋਂ ਹੇਠ ਲਿਖੀਆਂ ਵੈਬਸਾਈਟਾਂ, ਇਸਦੇ ਦੇਸ਼ ਤੇ ਵਿਦੇਸ਼ ਵਿਚਲੇ ਸਿਖਿਆਰਥੀਆਂ ਵਲੋਂ ਚਲਾਈਆਂ ਜਾਂਦੀਆਂ l


ਇੰਡੀਆ ਵਿੱਚ ਆਪਣੇ ਮੋਬਾਇਲ ਤੇ ਫ੍ਰੀ ਗੁਰਮਤ ਐਸ.ਐਮ.ਐਸ ਚਲਾਉਣ ਲਈ ਆਪਣੇ ਮੋਬਾਇਲ ਤੋਂ ਇੱਕ ਐਸ.ਐਮ.ਐਸ ਭੇਜੋ ਜੀ l 

ON SIKHINET
sms to:- 9870807070

ON DASAM GRANTH
sms to:- 9870807070

ON ਤੋਂ ਬਾਅਦ ਇੱਕ ਸਪੇਸ ਜਰੂਰ ਦਿਉ ਜੀ l 

ਸਚੁ ਖੋਜ ਅਕੈਡਮੀ ਬਾਰੇ ਹੋਰ ਜਾਨਣ ਲਈ ਐਸ.ਐਮ.ਐਸ ਕਰੋ ਜੀ l 

SKACADEMY 
sms to:- 56070  

ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸੁਝਾਉ ਲਈ ਈ ਮੇਲ ਕਰੋ ਜੀ l  


ਜਾਂ 

ਐਸ.ਐਮ.ਐਸ ਕਰੋ ਜੀ l 

@SIKHINET ਤੁਹਾਡਾ ਸੁਨੇਹਾ 
sms to :- 09219592195   

ਨੋਟ:- ਇਸ ਸੀ.ਡੀ ਨੂੰ ਆਪ ਜੀ ਕਾਪੀ ਕਰਕੇ ਮੁਫਤ ਵੰਡ ਸਕਦੇ ਹੋ ।
ਇਸ ਸੀ.ਡੀ. ਵਿਚਲੀਆਂ ਬਾਣੀਆਂ ਨੂੰ ਆਪ ਜੀ ਡਾਉਨਲੋਡ ਕਰ ਸਕਦੇ ਹੋ ਤੇ mp3 ਸੀ.ਡੀ ਬਣਾ ਕੇ ਕਿਸੀ  ਨੂੰ ਵੀ ਦੇ ਸਕਦੇ ਹੋ l 


ਜੇ ਆਪ ਜੀ Zip ਫਾਇਲ ਡਾਉਨਲੋਡ ਨਹੀ ਕਰ ਸਕਦੇ ਤਾਂ ਇੱਕ-ਇੱਕ ਕਰਕੇ ਡਾਉਨਲੋਡ ਕਰ ਸਕਦੇ ਹੋ l  

ਆਸਾ ਕੀ ਵਾਰ 

:~ ਚੰਡੀ ਦੀ ਵਾਰ ~:

01-ਚੰਡੀ ਦੀ ਵਾਰ
02-ਚੰਡੀ ਦੀ ਵਾਰ
03-ਚੰਡੀ ਦੀ ਵਾਰ
04-ਚੰਡੀ ਦੀ ਵਾਰ
05-ਚੰਡੀ ਦੀ ਵਾਰ
06-ਚੰਡੀ ਦੀ ਵਾਰ
07-ਚੰਡੀ ਦੀ ਵਾਰ
08-ਚੰਡੀ ਦੀ ਵਾਰ
09-ਚੰਡੀ ਦੀ ਵਾਰ
10-ਚੰਡੀ ਦੀ ਵਾਰ
11-ਚੰਡੀ ਦੀ ਵਾਰ
12-ਚੰਡੀ ਦੀ ਵਾਰ
13-ਚੰਡੀ ਦੀ ਵਾਰ
14-ਚੰਡੀ ਦੀ ਵਾਰ
15-ਚੰਡੀ ਦੀ ਵਾਰ
16-ਚੰਡੀ ਦੀ ਵਾਰ
17-ਚੰਡੀ ਦੀ ਵਾਰ
18-ਚੰਡੀ ਦੀ ਵਾਰ
19-ਚੰਡੀ ਦੀ ਵਾਰ
20-ਚੰਡੀ ਦੀ ਵਾਰ
21-ਚੰਡੀ ਦੀ ਵਾਰ
22-ਚੰਡੀ ਦੀ ਵਾਰ
23-ਚੰਡੀ ਦੀ ਵਾਰ
24-ਚੰਡੀ ਦੀ ਵਾਰ
25-ਚੰਡੀ ਦੀ ਵਾਰ
26-ਚੰਡੀ ਦੀ ਵਾਰ

November 27, 2012

Maulee Dhartee Maoliaa Akaasਬਸੰਤੁ ਬਾਣੀ ਭਗਤਾਂ ਕੀ ॥
ਕਬੀਰ ਜੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਮਉਲੀ ਧਰਤੀ ਮਉਲਿਆ ਅਕਾਸੁ ॥
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥
ਰਾਜਾ ਰਾਮੁ ਮਉਲਿਆ ਅਨਤ ਭਾਇ ॥
ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥
ਦੁਤੀਆ ਮਉਲੇ ਚਾਰਿ ਬੇਦ ॥
ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥
ਸੰਕਰੁ ਮਉਲਿਓ ਜੋਗ ਧਿਆਨ ॥
ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥
ਬਸੰਤੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੧੧੯੩

November 21, 2012

Satar Saiay Salaar Hai Jaa Kayਸਤਰਿ ਸੈਇ ਸਲਾਰ ਹੈ ਜਾ ਕੇ ॥
ਸਵਾ ਲਾਖੁ ਪੈਕਾਬਰ ਤਾ ਕੇ ॥
ਸੇਖ ਜੁ ਕਹੀਅਹਿ ਕੋਟਿ ਅਠਾਸੀ ॥
ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥
ਮੋ ਗਰੀਬ ਕੀ ਕੋ ਗੁਜਰਾਵੈ ॥
ਮਜਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ ॥
ਤੇਤੀਸ ਕਰੋੜੀ ਹੈ ਖੇਲ ਖਾਨਾ ॥
ਚਉਰਾਸੀ ਲਖ ਫਿਰੈ ਦਿਵਾਨਾਂ ॥
ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥
ਉਨਿ ਭੀ ਭਿਸਤਿ ਘਨੇਰੀ ਪਾਈ ॥੨॥
ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥
ਛੋਡਿ ਕਤੇਬ ਕਰੈ ਸੈਤਾਨੀ ॥
ਦੁਨੀਆ ਦੋਸੁ ਰੋਸੁ ਹੈ ਲੋਈ ॥
ਅਪਨਾ ਕੀਆ ਪਾਵੈ ਸੋਈ ॥੩॥
ਤੁਮ ਦਾਤੇ ਹਮ ਸਦਾ ਭਿਖਾਰੀ ॥
ਦੇਉ ਜਬਾਬੁ ਹੋਇ ਬਜਗਾਰੀ ॥
ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥
ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥
ਭੈਰਉ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੧੧੬੧

November 19, 2012

Maas Maas Kar Moorkh Jhagrhay

ਸਲੋਕ ਮ: ੧ ॥

ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥
ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥
ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥
ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥
ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥
ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥
ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥
ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥
ਮ: ੧ ॥
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥
ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥
ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥
ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥
ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥
ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥
ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥
ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
ਮਾਸੁ ਪੁਰਾਣੀ ਮਾਸੁ ਕਤੇਬਂ‍ੀ ਚਹੁ ਜੁਗਿ ਮਾਸੁ ਕਮਾਣਾ ॥
ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥
ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥
ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥
ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥
ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥
ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥
ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥
ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥

ਬਾਣੀ: ਵਾਰ ਮਲਾਰ ਕੀ     ਰਾਗੁ: ਰਾਗੁ ਮਲਾਰ,     ਮਹਲਾ ੧

November 16, 2012

Chand Sat Bhediaa


ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥
ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥
ਮਨ ਆਦਿ ਗੁਣ ਆਦਿ ਵਖਾਣਿਆ ॥
ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥
ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥
ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥
ਮਾਰੂ (ਭ. ਜੈਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੧੧੦੬


November 15, 2012

Sahansar Daan De Inder Roaaiaa
>>>Download mp3<<<
>>>Play<<<

ਸਲੋਕੁ ਮ: ੧ ॥
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
ਪਰਸ ਰਾਮੁ ਰੋਵੈ ਘਰਿ ਆਇਆ ॥
ਅਜੈ ਸੁ ਰੋਵੈ ਭੀਖਿਆ ਖਾਇ ॥
ਐਸੀ ਦਰਗਹ ਮਿਲੈ ਸਜਾਇ ॥
ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥
ਜਿਨਿ ਸੀਤਾ ਆਦੀ ਡਉਰੂ ਵਾਇ ॥
ਰੋਵਹਿ ਪਾਂਡਵ ਭਏ ਮਜੂਰ ॥
ਜਿਨ ਕੈ ਸੁਆਮੀ ਰਹਤ ਹਦੂਰਿ ॥
ਰੋਵੈ ਜਨਮੇਜਾ ਖੁਇ ਗਇਆ ॥
ਏਕੀ ਕਾਰਣਿ ਪਾਪੀ ਭਇਆ ॥
ਰੋਵਹਿ ਸੇਖ ਮਸਾਇਕ ਪੀਰ ॥
ਅੰਤਿ ਕਾਲਿ ਮਤੁ ਲਾਗੈ ਭੀੜ ॥
ਰੋਵਹਿ ਰਾਜੇ ਕੰਨ ਪੜਾਇ ॥
ਘਰਿ ਘਰਿ ਮਾਗਹਿ ਭੀਖਿਆ ਜਾਇ ॥
ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥
ਪੰਡਿਤ ਰੋਵਹਿ ਗਿਆਨੁ ਗਵਾਇ ॥
ਬਾਲੀ ਰੋਵੈ ਨਾਹਿ ਭਤਾਰੁ ॥
ਨਾਨਕ ਦੁਖੀਆ ਸਭੁ ਸੰਸਾਰੁ ॥
ਮੰਨੇ ਨਾਉ ਸੋਈ ਜਿਣਿ ਜਾਇ ॥
ਅਉਰੀ ਕਰਮ ਨ ਲੇਖੈ ਲਾਇ ॥੧॥
ਰਾਮਕਲੀ  ਕੀ ਵਾਰ:੧ (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੯੫੪November 7, 2012

Kari Kari Vekhai Nadari Nihaal

>>>Play Viaakhiaa<<<
>>>Full Viaakhiaa<<<
>>>Download mp3<<<

ਪੰਨਾ 8 ਸਤਰ 18
ਕਰਿ ਕਰਿ ਵੇਖੈ ਨਦਰਿ ਨਿਹਾਲ ॥
ਬਾਣੀ: ਜਪੁ     ਰਾਗੁ: ਜਪੁ,     ਮਹਲਾ ੧

November 1, 2012

Utangee Paiohree Gahiree Gambheeree


ਉਤੰਗੀ:- ਉਤੋਂ ਆਈ ਹੋਈ ਭਾਵ ਭਵਸਾਗਰ ਤੋਂ ਉੱਪਰ ਹੈ

ਪੈਓਹਰੀ:- ਧਾਰਨ ਕੀਤੀ ਹੋਈ ਹੈ ।
ਗਹਿਰੀ:- ਇੰਨੀ ਗਹਰਾਈ ਹੈ ਕਿ ਜਿਥੇ ਮਾਇਆ ਖਤਮ ਹੋ ਜਾਂਦੀ ਹੈ । 
ਸਸੁੜਿ:- ਦੁਰਮਤਿ 
ਸੁਹੀਆ:- ਖਬਰ, ਜਾਣਕਾਰੀ 
ਨਿਵਣੁ ਨ ਜਾਇ ਥਣੀ:-:- ਨੀਵਾਂ ਨਾ ਹੋਣਾ ਤੇ ਅੰਤਰ ਆਤਮਾ ਤੋਂ ਗਿਆਨ ਨਾ ਲੈਣਾ  
ਗਚੁ ਜਿ ਲਗਾ ਗਿੜਵੜੀ:- ਧਰਮ ਦੀ ਆਪ ਬਣਾਈ ਮਰਿਆਦਾ ਵਿੱਚ ਤਬਦੀਲੀ (ਮੁਰੰਮਤ) ਕਰਨੀ 

>>>ਡਾਉਨਲੋਡ ਐਮ.ਪੀ.੩ ਵਿਆਖਿਆ <<<
ਪੰਨਾ 1410 ਸਤਰ 4
ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥
ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥
ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥
ਬਾਣੀ: ਸਲੋਕ ਵਾਰਾਂ ਤੇ ਵਧੀਕ     ਰਾਗੁ: ਰਾਗੁ ਜੈਜਾਵੰਤੀ,     ਮਹਲਾ ੧