Showing posts with label ਮਤਿ ਗੁਰ ਆਤਮ ਦੇਵ ਦੀ. Show all posts
Showing posts with label ਮਤਿ ਗੁਰ ਆਤਮ ਦੇਵ ਦੀ. Show all posts

May 22, 2013

Raamkalee Kee Vaar Raaay Balvand Tathaa Satai Doomi Aakhee (Pannaa 966)


ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
ੴ ਸਤਿਗੁਰ ਪ੍ਰਸਾਦਿ ॥
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥
ਸਹਿ ਟਿਕਾ ਦਿਤੋਸੁ ਜੀਵਦੈ ॥੧॥
ਰਾਮਕਲੀ  ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ - ਅੰਗ ੯੬੬



ਐਮ.ਪੀ.੩ ਡਾਉਨਲੋਡ

01_Bhoomikaa_raamkalee_kee_vaa 1.3 MB

02_1_naaou_karta_kaadaru 3.6 MB

03_2_lahnay_dee_fayraaeeai 5.4 MB

04_3_jini_keetee_so 8.3 MB

05_4_horio_gang_vahaaeeai 6.0 MB

06_5_fayri_vasaaiaa_fayruaani 3.4 MB

07_6_so_tikka_so_baihnaa 5.8 MB

08_7_dhanu_dhanu_raamdas_guru 5.5 MB

09_8_chaaray_jaagay_chohu 4.0 MB