Showing posts with label ਗੁਰਬਾਣੀ ਜੀਵਨ ਜਾਂਚ ਨਹੀ ਪਰ ?. Show all posts
Showing posts with label ਗੁਰਬਾਣੀ ਜੀਵਨ ਜਾਂਚ ਨਹੀ ਪਰ ?. Show all posts

September 9, 2012

Gurbani Jeevan Jaanch Nahi Par ?

ਸਾਡੀ ਜਿੰਦਗੀ ਦਾ ਮਕਸਦ ਹੈ ਕਾਲ ਤੇ ਫਤਿਹ ਪਾਉਣੀ ਭਾਵ ਇਸ ਤਰੀਕੇ ਨਾਲ ਮਰ ਜਾਣਾਂ ਕਿ ਦੁਬਾਰਾ ਮਰਣ ਨਾ ਹੋਵੇ । ਵਿਦਵਾਨਾਂ ਨੂੰ ਲਗਦਾ ਹੈ ਕਿ ਗੁਰਬਾਣੀ ਜੀਵਨ ਜਾਂਚ ਹੈ ਪਰ ਗੁਰਬਾਣੀ ਦੀ ਪਹਿਲੀ ਸ਼ਰਤ ਹੈ ਕਿ ਮਰਣ ਕਬੂਲ ਕਰਨਾ । ਗੁਰਬਾਣੀ ਅਨੁਸਾਰ ਤਾਂ ਸੰਸਾਰ ਤਾਂ ਹਰ ਰੋਜ ਮਾਰਦਾ ਹੈ ਪਰ ਅਸਲ ਵਿੱਚ ਮਰਨਾ ਕੀ ਹੈ ਇਹ ਜਾਨਣਾ ਹੈ ਅਸੀਂ । ਜਿਵੇਂ ਜੇ ਕਿਸੀ ਨੂੰ ਡਰਾਇਵਰੀ ਨਹੀ ਆਉਂਦੀ ਤਾਂ ਉਹ ਸਿੱਖਦਾ ਹੈ ਡਰਾਇਵਰੀ ਨੂੰ, ਜੀਵਨ ਤਾਂ ਅਸੀਂ ਜੀਅ ਰਹੇ ਹਾਂ ਪਰ ਜਾਨਣਾ ਹੈ ਕਿ ਜਿਉਂਦੇ ਜੀ ਮਰਣਾ ਕਿਵੇਂ ਹੈ ।