ਆਦਿ ਬਾਣੀ ਵਿਆਖਿਆ

ਗੁਰਬਾਣੀ ਸਾਡੇ ਕੋਲ ਅਨਮੋਲ ਖਜ਼ਾਨਾ ਹੈ ਇਸਦਾ ਕੋਈ ਵੀ ਮੁੱਲ ਨਹੀ ਹੈ ਇਸ ਲਈ ਸਚੁ ਖੋਜ ਅਕੈਡਮੀ ਟੀਮ ਨੇ ਇਹ ਫੈਂਸਲਾ ਕੀਤਾ ਹੈ ਕਿ ਜਿਸ ਭਾ ਵਸਤੂ ਮਿਲੀ ਹੈ ਉਸੀ ਭਾ ਇਹ ਸਭ ਨੂੰ ਮਿਲੇ ।

Note: ਸਚੁ ਖੋਜ ਅਕੈਡਮੀ ਵਲੋਂ ਹੁਣ ਤੱਕ ਦੀਆਂ ਗੁਰਬਾਣੀ ਵਿਆਖਿਆ ਦਾ ਲਗਭਗ ੨੭gb mp੩ ਡਾਟਾ ਬਣ ਚੁੱਕਾ ਹੈ । ਆਪ ਜੇ ਇਹ ਵਿਆਖਿਆਵਾਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ੨,੪,੮,੧੬ ਜਾਂ ੩੨ ਜੀਬੀ ਪੈਨ ਡ੍ਰਾਇਵ (Pen Drive) ਡਾਕ ਰਾਹੀਂ ਜਾਂ ਕੋਰੀਅਰ ਰਾਹੀਂ ਭੇਜ ਦਿਉ । ਅਸੀ ਤੁਹਾਨੂੰ ਵਿਆਖਿਆਵਾਂ ਭਰ ਕੇ ਬਿਨਾਂ ਕਿਸੀ ਖਰਚੇ ਜਾਂ ਭੇਟਾਂ ਤੋਂ ਡਾਕ ਰਾਹੀਂ ਵਾਪਿਸ ਭੇਜ ਦਿਆਂਗੇ ।

Note: ਅਗਰ ਆਪ ਜੀ ਨੂੰ ਡਾਉਨਲੋਡ ਕਰਨ ਵਿੱਚ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ... ਜਾਂ... ਹੋਰ ਜਾਣਕਾਰੀ ਲਈ ਸਾਨੂੰ ਈਮੇਲ ਕਰੋ ਜੀ. Email:- sachkhojacademy1@gmail.com

ਹੁਣ ਤੱਕ ਹੇਠ ਲਿਖੀਆਂ ਬਾਣੀਆਂ ਦੀ ਵਿਆਖਿਆ ਸਚੁਖੋਜ ਅਕੈਡਮੀ ਵਲੋਂ ਹੋ ਚੁੱਕੀ ਹੈ ।

ਨੰ. ਬਾਣੀ ਦਾ ਸਿਰਲੇਖ ਵਿਆਖਿਆ ਸੁਣੋ ਡਾਉਨਲੋਡ
1 ਜਪੁ (ਪੰਨਾ ੧)
2 ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ਪੰਨਾ ੧੨
3 ਸ੍ਰੀਰਾਗੁ ਭਗਤ ਕਬੀਰ ਜੀਉ ਕਾ (ਪੰਨਾ ੯੨)
4 ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥ (ਪੰਨਾ ੧੩੭)
5 ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ (ਪੰਨਾ ੧੩੩)
6 ਗਉੜੀ ਬਾਵਨ ਅਖਰੀ ਮਹਲਾ ੫ (ਪੰਨਾ ੨੫੦)
7 ਗਉੜੀ ਸੁਖਮਨੀ ਮ: ੫ ॥   (ਪੰਨਾ ੨੬੨)
9 ਥਿਤੀ ਗਉੜੀ ਮਹਲਾ ੫ ॥ (ਪੰਨਾ ੨੯੬)
9 ਗਉੜੀ ਕੀ ਵਾਰ ਮਹਲਾ ੪ ॥ (ਪੰਨਾ ੩੦੦)
10 ਰਾਗੁ ਆਸਾ ਮਹਲਾ ੩ ਪਟੀ (ਪੰਨਾ ੪੩੪)
11 ਆਸਾ ਸੇਖ ਫਰੀਦ ਜੀਉ ਕੀ ਬਾਣੀ ਪੰਨਾ:- ੪੮੮
12 ਰਾਗੁ ਗੂਜਰੀ ਵਾਰ ਮਹਲਾ ੫ (ਪੰਨਾ ੫੧੭)
13 ਬਿਹਾਗੜੇ ਕੀ ਵਾਰ ਮਹਲਾ ੪ (ਪੰਨਾ ੫੪੮)
14 ਸਲੋਕ ਵਾਰਾਂ ਤੇ ਵਧੀਕ (ਮ: ੩) ਪੰਨਾ ੧੪੧੩
15 ਸਲੋਕ ਮਹਲਾ ੯ (ਪੰਨਾ ੧੪੨੬)
16 ਸਵਈਏ ਮਹਲੇ ਪੰਜਵੇ ਕੇ ੫ (ਪੰਨਾ ੧੪੦੬)
17 ਸਵਈਏ ਮਹਲੇ ਚਉਥੇ ਕੇ ੪ (ਪੰਨਾ ੧੩੯੬)
18 ਸਵਈਏ ਮਹਲੇ ਤੀਜੇ ਕੇ ੩ (ਪੰਨਾ ੧੩੯੨)
19 ਸਵਈਏ ਮਹਲੇ ਦੂਜੇ ਕੇ ੨ (ਪੰਨਾ ੧੩੯੧)
20 ਸਵਈਏ ਮਹਲੇ ਪਹਿਲੇ ਕੇ ੧ (ਪੰਨਾ ੧੩੮੯)
21 ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫ ॥ (ਪੰਨਾ ੧੩੮੫)
22 ਸਲੋਕ ਭਗਤ ਕਬੀਰ ਜੀਉ ਕੇ (ਪੰਨਾ ੧੩੬੪)
23 ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥ (ਪੰਨਾ ੧੨੭੮)
24 ਸਾਰੰਗ ਮਹਲਾ ੫ ਸੂਰਦਾਸ (ਪੰਨਾ ੧੨੫੩)
25 ਸਾਰੰਗ ਬਾਣੀ ਪਰਮਾਨੰਦ ਜੀ ਕੀ (ਪੰਨਾ ੧੨੫੩)
26 ਬਸੰਤੁ ਰਾਮਾਨੰਦ ਜੀ ਘਰੁ ੧ (ਪੰਨਾ ੧੧੯੫)
27 ਬਸੰਤ ਕੀ ਵਾਰ ਮਹਲੁ ੫ (ਪੰਨਾ ੧੦੯੩)
28 ਮਾਰੂ ਵਾਰ ਮਹਲਾ ੫ ਡਖਣੇ ਮ: ੫ (ਪੰਨਾ ੧੦੯੪)
29 ਮਾਰੂ ਵਾਰ ਮਹਲਾ ੩ (ਪੰਨਾ ੧੦੮੬)
30 ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ (ਪੰਨਾ ੯੬੬)
31 ਰਾਮਕਲੀ ਕੀ ਵਾਰ ਮਹਲਾ ੫ (ਪੰਨਾ ੯੫੭)
32 ਰਾਮਕਲੀ ਮਹਲਾ ੧ ਸਿਧ ਗੋਸਟਿ (ਪੰਨਾ ੯੩੮)
33 ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ਪੰਨਾ ੯੨੯
34 ਰਾਮਕਲੀ ਸਦੁ (ਪੰਨਾ ੯੨੩)
35 ਬਾਣੀ ਸਧਨੇ ਕੀ ਰਾਗੁ ਬਿਲਾਵਲੁ (ਪੰਨਾ ੮੫੮)
36 ਬਿਲਾਵਲ ਕੀ ਵਾਰ ਮਹਲਾ ੪ ਪੰਨਾ ੮੪੯ 
37 ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦ (ਪੰਨਾ ੮੪੧)
38 ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ (ਪੰਨਾ ੮੩੮)
39 ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥ (ਪੰਨਾ ੭੮੫)
40 ਸੂਹੀ ਮਹਲਾ ੪ ਪੰਨਾ ੭੭੩
41 ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ (ਪੰਨਾ ੭੦੬)
42 ਧਨਾਸਰੀ ਬਾਣੀ ਭਗਤਾਂ ਕੀ ਪੀਪਾ (ਪੰਨਾ ੬੯੫)


ਨੰ. ਬਾਣੀਕਾਰ ਵਿਆਖਿਆ ਸੁਣੋ ਡਾਉਨਲੋਡ
1 ਬਾਣੀ ਭਗਤਾਂ ਕੀ
1 ਭੱਟਾਂ ਦੇ ਸਵਈਏ ਸੁਣੋ
1 ਬਾਣੀ ਮਹਲਾ ੧, ੨, ੩, ੪, ੫, ੯
1 ਬਾਣੀ ਸਤਾ, ਬਲਵੰਡਿ ਅਤੇ ਸੁੰਦਰ