Posts

Showing posts from January, 2012

Naavan purab abheech

ਤੁਖਾਰੀ ਮਹਲਾ ੪ ॥
ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥
ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ॥
ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ॥
ਜਨਮ ਮਰਣ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ॥
ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥
ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥੧॥


>>>01-Download - mp3<<<



ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥
ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ ॥
ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ॥
ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ॥
ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥
ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥੨॥


>>>02-Download - mp3<<<



ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥
ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥
ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥
ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥
ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥੩॥


>>>03-Download mp3<<<



ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥
ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ॥
ਸਭ ਛੁਟੀ ਸਤਿਗੁਰੂ ਪਿਛੈ ਜਿਨਿ ਹਰਿ…

Sachkhoj Academy De Sikhiaarthee

Image
ਸਚ ਖੋਜੁ ਅਕੈਡਮੀ ਦਾ ਉਦੇਸ਼ ਆਦਿ ਬਾਣੀ ਤੇ ਦਸਮ ਬਾਣੀ ਦੇ ਟੀਕਿਆਂ (ਵਿਆਖਿਆਵਾਂ) ਵਿੱਚ ਜਾਣਬੁਝ ਕੇ ਜਾਂ ਅਨਜਾਣਪੁਣੇ ਨਾਲ ਪਾਏ ਗਏ ਜਾਂ ਪੈ ਗਏ ਭੁਲੇਖਿਆਂ ਨੂੰ ਦੂਰ ਕਰਕੇ ਨਿਰੋਲ ਗੁਰਮਤਿ ਨੂੰ ਗੁਰਬਾਣੀ (ਆਦਿ ਬਾਣੀ ਤੇ ਦਸਮ ਬਾਣੀ) ਵਿਚੋਂ ਖੋਜ ਕੇ ਉਸਦਾ ਪਰਚਾਰ ਤੇ ਪ੍ਰਸਾਰ ਕਰਨਾ ਹੈ । ਸਚ ਖੋਜੁ ਅਕੈਡਮੀ ਉਨ੍ਹਾਂ ਸਾਰੇ ਖੋਜੀਆਂ ਦਾ ਸਵਾਗਤ ਕਰਦੀ ਹੈ ਜੋ ਇਸ ਉਦੇਸ਼ ਦੇ ਹਾਮੀ ਹਨ । ਹਰ ਸਿਖਿਆਰਥੀ ਲਈ ਇਹ ਜਰੂਰੀ ਹੈ ਕਿ  "ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ੩੮੧"  ਉਪਰੋਕਤ ਉਦੇਸ਼ ਤੋਂ ਇਲਾਵਾ ਜੇ ਕੋਈ ਵੀ ਸਿਖਿਆਰਥੀ ਕਿਸੀ ਵੀ ਕਿਸਮ ਦਾ ਪ੍ਰੋਪੇਗੰਡਾ ਕਰਦਾ ਹੈ, ਕਿਸੀ ਨਾਲ ਫਿੱਕਾ ਬੋਲਦਾ ਹੈ ਜਾਂ ਜਾਤੀ ਦੁਸ਼ਮਨੀ ਨਿਭਾਉਂਦਾ ਹੈ ਤਾਂ ਉਹ ਸਚ ਖੋਜੁ ਅਕੈਡਮੀ ਦਾ ਸਿਖਿਆਰਥੀ ਨਹੀ ਹੋ ਸਕਦਾ ।
ਵੈਸੇ ਤਾਂ ਦੁਨੀਆਂ ਦੇ ਸਾਰੇ ਜੀਵਾਂ ਦਾ ਗੁਰੂ, ਪਰਮੇਸ਼ਰ ਹੈ ਤੇ ਹਰ ਜੀਵ ਸਿੱਖ ਹੈ ਪਰ ਸਚੁਖੋਜ ਅਕੈਡਮੀ ਤੋਂ ਜਿਨ੍ਹਾਂ ਨੇ ਸਿੱਖਿਆ ਲਈ ਹੈ ਜਾਂ ਜੋ ਸਿੱਖਿਆ ਲੈ ਰਹੇ ਨੇ, ਉਨ੍ਹਾਂ ਨੂੰ ਸਿੱਖਿਆਰਥੀ ਕਿਹਾ ਜਾਂਦਾ ਹੈ । ਸਿੱਖਿਆ ਲੈਣ ਵਾਲਾ ਸਿੱਖਿਆਰਥੀ ਕਿਸ ਤਰ੍ਹਾਂ ਦਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ, ਤੁਸੀਂ ਆਪ ਹੀ, ਧਰਮ ਸਿੰਘ ਨਿਹੰਗ ਸਿੰਘ ਜੀ ਤੋਂ ਸੁਣ ਲਵੋ ।
>>>Download Mp3<<<
01 - ਸਚੁਖੋਜ ਅਕੈਡਮੀ ਦੇ ਸਿੱਖਿਆਰਥੀ

02 - ਸਚੁਖੋਜ ਅਕੈਡਮੀ ਦੇ ਸਿੱਖਿਆਰਥੀ