August 13, 2011

Ogunaa Daa Tiaag Kiven Kariye

ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥
ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥
ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥੪॥੧॥
ਸੋਰਠਿ (ਮਃ ੧) - ਅੰਗ ੫੯੫August 8, 2011

ਧਰਮ ਸੰਮੇਲਨ ਦਿੱਲੀ: ਦੁਨੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੇਵਲ ‘ਸੱਚ ਧਰਮ’ ਹੈ, ਉਹ ਧਰਮ, ਜੋ ਪ੍ਰੇਮ ਅਤੇ ਏਕਤਾ ਪੈਦਾ ਕਰਦਾ ਹੈ

ਸੰਸਾਰ ਦੇ ਵਿੱਚ ਅਮਨ-ਸ਼ਾਂਤੀ ਅਤੇ ਭਈਚਾਰਕ ਸਾਂਝ ਨੂੰ ਕਿਵੇਂ ਬਰਕਰਾਰ ਰੱਖਿਆ ਜਾ ਸਕੇ? ਕਿਵੇਂ ਧਰਮ ਦੇ ਨਾਮ ‘ਤੇ ਹੋ ਰਹੀ ਮਾੜੀ ਸਿਆਸਤ ਨੂੰ ਲਗਾਮ ਲਗਾਈ ਜਾ ਸਕੇ? ਕਿਵੇਂ...