October 23, 2010

ਫਾਹੀ ਸੁਰਤਿ ਮਲੂਕੀ ਵੇਸੁ - ਪ੍ਰੋ: ਇੰਦਰ ਸਿੰਘ ਘੱਗਾ

ਕੀ ਗੁਰਬਾਣੀ ਦੀ ਵਿਆਖਿਆ ਗੁਰਮੁਖਾ ਦੇ ਹਿੱਸੇ ਆਈ ਹੈ, ਵਿਦਵਾਨਾਂ ਦੇ ਹਿੱਸੇ ਨਹੀ ਆਈ !

ਇਹ ਫੈਸਲਾ ਤੁਸੀਂ ਇਸ ਸਬਦ ਦੀ ਵਿਚਾਰ ਸੁਣਨ ਤੋ ਬਾਅਦ ਹੀ ਕਰਨਾ !





October 21, 2010

ਨਾਮ ਦਾ ਸਵਾਦ ਕਿਸਨੂੰ ਆਉਣਾ ਹੈ..?

ਨਾਮ ਦਾ ਸਵਾਦ ਕਿਸਨੂੰ ਆਉਣਾ ਹੈ..?

ਗੁਰੁ = ਅੰਤਰ ਆਤਮਾ ਦੀ ਅਵਾਜ਼
ਜੋ ਓਹੋ ਬੋਲਦੀ ਹੈ ਓਹੋ ਨਾਮ = ਗਿਆਨ ਹੈ !

ਇਹ ਸਾਡੇ ਮੂੰਹ ਜਾਂ ਜੀਭ ਨੇ ਨਹੀ ਚਖਨਾ ਸਗੋਂ ਬੁਧੀ ਨੇ ਚਖਨਾ (ਦੇਖਣਾ) ਹੈ !
ਜਿਵੇ ਅਸੀਂ ਕਹਿੰਦੇ ਹਾਂ ਕਿ ,"ਦੇਖਿਓ ਕਿ ਦਾਲ ਵਿੱਚ ਨਮਕ ਕਿਨਾਂ ਹੈ !"

ਕਿਸਨੇ ਦੇਖਿਆ....?

ਜਿਸਨੇ ਦੇਖਿਆ ਓਹੋ ਸਿਖ ਹੈ ਤੇ ਜੋ ਦਿਖਿਆ ਓਹੋ ਨਾਮ ਹੈ !

October 12, 2010

Nihang Singh Sikhi Dey Jhandaa Bardaar Han

Nihang Singh Sikhi Dey Jhandaa Bardaar Han