Showing posts with label ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥. Show all posts
Showing posts with label ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥. Show all posts

April 2, 2014

Kabeer Meraa Mujh Mahi Kichhu Nahee

ਜੇ ਅਸੀਂ ਸੋਚਦੇ ਹਾਂ ਤਾਂ ਇਹ ਸਾਡਾ ਮਨ ਹੈ ਪਰ ਜੇ ਕੁਝ ਸਮਝਦੇ ਹਾਂ ਤਾਂ ਉਹੀ ਬੁਧਿ ਹੈ ।
ਮਨ ਤੇ ਬੁਧਿ ਵਿੱਚ ਫਰਕ ਕੀ ਹੈ ?

ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥
ਸਲੋਕ (ਭ. ਕਬੀਰ) -੧੩੭੫