"ਗੁਰਬਾਣੀ ਵਿਆਖਿਆ ਸਰਚ ਇੰਜਨ"

ਸਚੁਖੋਜ ਅਕੈਡਮੀ ਦੇ ਸਿੱਖਿਆਰਥੀਆਂ ਵਲੋਂ ਸਿੱਖਸੰਗਤ ਦੀ ਸਹੂਲਤ ਲਈ >>>"ਗੁਰਬਾਣੀ ਵਿਆਖਿਆ ਸਰਚ ਇੰਜਨ" (Search Engine)<<< ਬਣਾਇਆ ਜਾ ਰਿਹਾ ਹੈ । ਜਿਸ ਵਿੱਚ ਹਰੇਕ ਪੰਨੇ ਤੇ ਸਲੋਕ ਜਾਂ ਪਉੜੀਆਂ ਦੀ ਵਿਆਖਿਆ ਪਾਈ ਗਈ ਹੈ । ਆਪ ਨੂੰ ਬੇਨਤੀ ਹੈ ਕਿ ਆਪ ਗੁਰਬਾਣੀ ਵਿਆਖਿਆ ਤੋਂ ਲਾਹਾ ਲਵੋ ਜੀ ।

January 16, 2012

Naavan purab abheech

ਤੁਖਾਰੀ ਮਹਲਾ ੪ ॥
ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥
ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ॥
ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ॥
ਜਨਮ ਮਰਣ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ॥
ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥
ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥੧॥


>>>01-Download - mp3<<<



ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥
ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ ॥
ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ॥
ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ॥
ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥
ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥੨॥


>>>02-Download - mp3<<<



ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥
ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥
ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥
ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥
ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥੩॥


>>>03-Download mp3<<<



ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥
ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ॥
ਸਭ ਛੁਟੀ ਸਤਿਗੁਰੂ ਪਿਛੈ ਜਿਨਿ ਹਰਿ ਹਰਿ ਨਾਮੁ ਧਿਆਇਆ ॥
ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ॥
ਸਭ ਗੁਰੂ ਗੁਰੂ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ ॥
ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥੪॥


>>>04- download mp3<<<





ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥
ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ॥
ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥
ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ॥
ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ॥
ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥੫॥


>>>05-Download mp3<<<





ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥
ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ॥
ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮਿ ਕਰਿ ਗੁਰ ਗੋਵਿਦੁ ਧਿਆਇਆ ॥
ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ ਥਾਉ ਥੇਹੁ ਗਵਾਇਆ ॥
ਕੀਰਤਨ ਪੁਰਾਣ ਨਿਤ ਪੁੰਨ ਹੋਵਹਿ ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥
ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥੬॥੪॥੧੦॥
ਤੁਖਾਰੀ (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੧੧੧੭


>>>06-Download mp3<<<

January 3, 2012

Sachkhoj Academy De Sikhiaarthee

ਵੈਸੇ ਤਾਂ ਦੁਨੀਆਂ ਦੇ ਸਾਰੇ ਜੀਵਾਂ ਦਾ ਗੁਰੂ, ਪਰਮੇਸ਼ਰ ਹੈ ਤੇ ਹਰ ਜੀਵ ਸਿੱਖ ਹੈ ਪਰ ਸਚੁਖੋਜ ਅਕੈਡਮੀ ਤੋਂ ਜਿਨ੍ਹਾਂ ਨੇ ਸਿੱਖਿਆ ਲਈ ਹੈ ਜਾਂ ਜੋ ਸਿੱਖਿਆ ਲੈ ਰਹੇ ਨੇ, ਉਨ੍ਹਾਂ ਨੂੰ ਸਿੱਖਿਆਰਥੀ ਕਿਹਾ ਜਾਂਦਾ ਹੈ । ਸਿੱਖਿਆ ਲੈਣ ਵਾਲਾ ਸਿੱਖਿਆਰਥੀ ਕਿਸ ਤਰ੍ਹਾਂ ਦਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ, ਤੁਸੀਂ ਆਪ ਹੀ, ਧਰਮ ਸਿੰਘ ਨਿਹੰਗ ਸਿੰਘ ਜੀ ਤੋਂ ਸੁਣ ਲਵੋ ।

>>>Download Mp3<<<

December 24, 2011

Gurmukhaan Dee Bhashaa


ਗੁਰਮੁਖਾਂ ਦੀ ਭਾਸ਼ਾ

ਗੁਰਬਾਣੀ ਦੀ ਭਾਸ਼ਾ ਗੁਰਮੁਖਾਂ ਦੀ ਭਾਸ਼ਾ ਹੈ । ਗੁਰਮੁਖਾਂ ਨੂੰ ਦੋ ਭਾਸ਼ਾਵਾ ਵਿੱਚ ਗੱਲ ਕਰਨੀ ਪੈਂਦੀ ਹੈ । ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦੇਣ ਵੇਲੇ ਸੰਸਾਰੀ ਭਾਸ਼ਾ ਦਾ ਹੀ ਇਸਤੇਮਾਲ ਕਰਨਾ ਪਵੇਗਾ । ਗੁਰਮੁਖਾਂ ਦੀ ਆਪਣੀ ਭਾਸ਼ਾ ਭਾਵੇਂ ਵੱਖਰੀ ਹੁੰਦੀ ਹੈ ਪਰ ਜੇ ਉਸ ਭਾਸ਼ਾ ਵਿਚ ਗੱਲ ਕਰਦੇ ਰਹੀਏ ਤਾਂ ਸੰਸਾਰੀ ਆਦਮੀ ਦੇ ਪੱਲੇ ਕੁਝ ਵੀ ਨਹੀ ਪੈ ਸਕਦਾ । ਇਸ ਕਰਕੇ ਵਿਦਵਾਨ ਬਹੁਤੀ ਵਾਰ ਇਨ੍ਹਾ ਭੁਲੇਖਿਆਂ ਵਿੱਚ ਉਲਝ ਕੇ ਰਹਿ ਜਾਂਦੇ ਨੇ । ਸਾਰੇ ਭਗਤਾਂ ਨੇ ਆਪਣੇ ਨਾਮ ਨਾਲ ਆਪਣੀ ਜਾਤ ਨੂੰ ਵੀ ਦੱਸਿਆ ਹੈ । ਜਦਕਿ ਉਹ ਜਾਤ - ਪਾਤ ਨੂੰ ਨਹੀ ਮੰਨਦੇ ।

ਪੰਨਾ 328, ਸਤਰ 15
ਜਾਤਿ ਜੁਲਾਹਾ ਮਤਿ ਕਾ ਧੀਰੁ ॥
जाति जुलाहा मति का धीरु ॥
Jāṯ julāhā maṯ kā ḏẖīr.


ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥
सहजि सहजि गुण रमै कबीरु ॥३॥२६॥
Sahj sahj guṇ ramai Kabīr. ||3||26||
ਭਗਤ ਕਬੀਰ ਜੀ  

ਸਹਜਿ :- ਗਿਆਨ ਦੀ ਅਵਸਥਾ ( not Slowly)

December 6, 2011

Ga-orhee Baavan Akhree Mehlaa 5 - Viaakhiaa Videos













Aasaa Kee Vaar - Viaakhiaa (Videos)

1 ਤੋ 50 - ਆਸਾ ਕੀ ਵਾਰ ਵਿਆਖਿਆ


51 ਤੋ 100 - ਆਸਾ ਕੀ ਵਾਰ ਵਿਆਖਿਆ


101 ਤੋ 150 - ਆਸਾ ਕੀ ਵਾਰ ਵਿਆਖਿਆ


151 ਤੋ 200 - ਆਸਾ ਕੀ ਵਾਰ ਵਿਆਖਿਆ


201 ਤੋ 250 - ਆਸਾ ਕੀ ਵਾਰ ਵਿਆਖਿਆ


251 ਤੋ 300 - ਆਸਾ ਕੀ ਵਾਰ ਵਿਆਖਿਆ


301 ਤੋ 350 - ਆਸਾ ਕੀ ਵਾਰ ਵਿਆਖਿਆ


351 ਤੋ 354 - ਆਸਾ ਕੀ ਵਾਰ ਵਿਆਖਿਆ

December 5, 2011

Bapoo Aasaa Raam Jee Gurmukhi Raam Noon Nahin Jaande

ਖਾਲਸਾ ਵਿਰਾਸਤ ਦੇ ਉਦਘਾਟਨ ਵੇਲੇ ਬਾਪੂ ਆਸਾ ਰਾਮ ਜੀ ਨੇ ਗੁਰਬਾਣੀ ਬਾਰੇ ਆਪਣੀ ਨਾਸਮਝੀ ਦਾ ਸਬੂਤ ਦਿੱਤਾ, ਜਿਸਦਾ ਜਵਾਬ ਸਚੁਖੋਜ ਅਕੈਡਮੀ ਵਲੋਂ ਧਰਮ ਸਿੰਘ ਨਿਹੰਗ ਸਿੰਘ ਜੀ ਨੇ ਦਿੱਤਾ ਤੁਸੀਂ ਆਪ ਹੀ ਸੁਣ ਲਵੋ ਜੀ 

ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥
ਭੈਰਉ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੧੧੫੯





>>>Download mp3<<<