February 28, 2014

Ikatu Patari Bhari Urkat Kurkat


ਆਸਾ ॥
ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥
ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥
ਨਕਟੀ ਕੋ ਠਨਗਨੁ ਬਾਡਾ ਡੂੰ ॥
ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥
ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥
ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥
ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥
ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ ॥੩॥
ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥
ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥
ਆਸਾ (ਭ. ਕਬੀਰ) - ੪੭੬

February 22, 2014

Pahila Gurmat Sikhiaarthi Samaylan 2014

ਸਚੁ ਖੋਜ ਅਕੈਡਮੀ ਵਲੋਂ 

ਪਹਿਲਾ ਗੁਰਮਤਿ ਸਿਖਿਆਰਥੀ ਸੰਮੇਲਨ ੨੦੧੪ 
ਤਰੀਕ :- ੧੫-੧੬ ਫ਼ਰਵਰੀ ੨੦੧੪ 
ਸਥਾਨ :- ਗਿੱਲ ਰਿਸੋਰਟ (ਪੈਲਸ), 
ਨਜਦੀਕ ਮਹਿੰਦਰਾ ਟਰੈਕਟਰ ਏਜੰਸੀ,  
ਜੀ, ਟੀ, ਰੋਡ, ਸਰਹਿੰਦ 
ਪਿੰਨ :- ੧੪੦੪੦੬  
ਜਿਲ੍ਹਾ :- ਫਤਿਹਗੜ੍ਹ ਸਾਹਿਬ, ਪੰਜਾਬ, ਭਾਰਤ






ਮੁੱਖ ਬੁਲਾਰੇ :- 

(੧) ਧਰਮ ਸਿੰਘ ਨਿਹੰਗ ਸਿੰਘ ਜੀ
(੨) ਸੁਖਵਿੰਦਰ ਸਿੰਘ ਨਿਹੰਗ ਸਿੰਘ ਜੀ
(3) ਗੁਰਜੀਤ ਸਿੰਘ ਜੀ ਆਸਟ੍ਰੇਲੀਆ
(੪) ਆਤਮਬੀਰ ਸਿੰਘ ਜੀ ਖੰਨਾ 
(੫) ਮਾਸਟਰ ਬਲਦੇਵ ਕ੍ਰਿਸ਼ਨ ਜੀ ਖੰਨਾ

੧੫ ਫ਼ਰਵਰੀ ਪਹਿਲਾ ਗੁਰਮਤਿ ਸਿਖਿਆਰਥੀ ਸੰਮੇਲਨ ੨੦੧੪



ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।

Audio FilesVBR MP3/
Ogg Vorbis

2-Sukhwinder Singh Nihang Sing 6.0 MB

3-Gurjeet Singh Australia 24.7 MB

4-Sukhwinder Singh Nihang Sing 4.5 MB

5-Dharam Singh Nihang Singh 21.0 MB

 ਐਮ.ਪੀ.੩ ਸੁਣਨ ਲਈ ਲਿੰਕ ਦਬਾਉ ।



ਐਮ.ਪੀ.੩ ਡਾਉਨਲੋਡ ਕਰਨ ਲਈ ਫੋਟੋ ਨੂੰ ਦਬਾਉ ।


੧੬ ਫ਼ਰਵਰੀ ਪਹਿਲਾ ਗੁਰਮਤਿ ਸਿਖਿਆਰਥੀ ਸੰਮੇਲਨ ੨੦੧੪
 ਪਹਿਲਾ ਗੁਰਮਤਿ ਸਿਖਿਆਰਥੀ ਸੰਮੇਲਨ ੨੦੧੪ (੧੬ ਫ਼ਰਵਰੀ) (95 photos)


ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 


ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।


Audio FilesVBR MP3

2-Sukhwinder Singh Nihang Singh 5.4 MB

3-Aatambir Singh Khanna 27.6 MB

4-Sukhwinder Singh Nihang Singh 3.6 MB

6-Master Baldev Krishan Khanna 24.9 MB

7-Sukhwinder Singh Nihang Singh 12.0 MB

8-Dharam Singh Nihang Singh 40.2 MB

੧੬ ਫ਼ਰਵਰੀ ਪਹਿਲਾ ਗੁਰਮਤਿ ਸਿਖਿਆਰਥੀ ਸੰਮੇਲਨ ੨੦੧੪





ਗੱਤਕੇ ਦੇ ਜੋਹਰ :- 

ਖਾਲਸਾ ਗੱਤਕਾ ਅਖਾੜਾ, ਖੰਨਾ  



ਸੀ.ਡੀ ਰੀਲੀਜ਼

ਸੀ.ਡੀ ਡਾਉਨਲੋਡ (613 MB)

~: ਗੁਰਬਾਣੀ ਵਿਆਖਿਆ :~

ਇਸ ਸੀ.ਡੀ ਵਿੱਚ ੭ ਬਾਣੀਆ ਦੀ ਵਿਆਖਿਆ ਹੈ l 
ਵਿਆਖਿਆ (mp3)
(੧) ਜਪੁ (ਪੰਨਾ ੧)
(੨) ਤ੍ਵਪ੍ਰਸਾਦਿ ॥ ਸ੍ਵੈਯੇ ॥ ਸ੍ਰੀ ਦਸਮ ਗ੍ਰੰਥ ਸਾਹਿਬ
(੩) ਕਬ੍ਯੋ ਬਾਚ ਬੇਨਤੀ ॥ ਚੌਪਈ ॥ ਸ੍ਰੀ ਦਸਮ ਗ੍ਰੰਥ ਸਾਹਿਬ
(੪) ਰਾਮਕਲੀ ਮਹਲਾ ੩ ਅਨੰਦੁ (ਪੰਨਾ ੯੧੭)
(੫) ਰਹਿਰਾਸ ਸਬਦ (ਪੰਨਾ ੦੮)
(੬) ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ (ਪੰਨਾ ੧੨)
(੭) ਗਉੜੀ ਸੁਖਮਨੀ ਮ: ੫ ॥ (ਪੰਨਾ ੨੬੨)
(੮) ਗੁਰਮੁਖਿ ਵਿਆਖਿਆ (ਅਲੱਗ-ਅਲੱਗ ਵਿਸ਼ੇ)

ਵਿਆਖਿਆਕਾਰ :- ਧਰਮ ਸਿੰਘ ਨਿਹੰਗ ਸਿੰਘ ਜੀ 



ਸਚੁ ਖੋਜ ਅਕੈਡਮੀ ਦਾ ਉਦੇਸ਼ ਗੁਰਮਤਿ ਵਿਚਾਰਧਾਰਾ ਨੂੰ ਉਸਦੇ ਅਸਲੀ ਰੂਪ ਵਿੱਚ ਪਰਗਟ ਕਰਨਾ ਹੈ l

ਸਚੁ ਖੋਜ ਅਕੈਡਮੀ ਵਲੋਂ ਹੇਠ ਲਿਖੀਆਂ ਵੈਬਸਾਈਟਾਂ, ਇਸਦੇ ਦੇਸ਼ ਤੇ ਵਿਦੇਸ਼ ਵਿਚਲੇ ਸਿਖਿਆਰਥੀਆਂ ਵਲੋਂ ਚਲਾਈਆਂ ਜਾਂਦੀਆਂ ਹਨ l



ਹੋਰ ਜਾਣਕਾਰੀ ਲਈ ਸੰਪਰਕ ਕਰੋ ਜੀ :-
ਸੁਖਵਿੰਦਰ ਸਿੰਘ ਨਿਹੰਗ ਸਿੰਘ ਜੀ :- +91-9876760517
ਈ-ਮੇਲ :- sachkhojacademy@gmail.com 

Gurmat Vs Varaan Bhai Gurdas Jee

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥ ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥ ਬਾਣੀ: ਸਾਰੰਗ ਕੀ ਵਾਰ ਰਾਗੁ: ਰਾਗੁ ਸਾਰਗ, ਮਹਲਾ...