Posts

Showing posts from November, 2011

Laylay Ka-o ChooNghai Nit Bhayd - Viaakhiaa

Image

Khalsa Mero Satigur Pooraa

Image
ਖਾਲਸਾ ਮੇਰੋ ਸਤਿਗੁਰ ਪੂਰਾ

ਖਾਲਸਾ ਪੰਥ ਤੋਂ ਭਾਵ ਹੈ, ਉਹ ਰਸਤਾ (ਪੰਥ) ਜੋ ਪਰਮੇਸ਼ਰ ਵੱਲ ਲੈ ਜਾਂਦਾ ਹੋਵੇ ਜਾਂ ਜਾ ਰਿਹਾ ਹੋਵੇ । ਪਰਮੇਸ਼ਰ ਸੱਚ ਹੈ ਤੇ ਇਹ ਦੁਨੀਆ ਝੂਠ ਹੈ । ਝੂਠ ਸੰਸਾਰ ਵਿਚੋਂ ਕੱਢ ਕੇ ਆਪਣੇ ਅਤੀਤ ਸੱਚ ਨਾਲ ਜੌੜਨ ਦੀ ਵਿਧੀ ਗੁਰਮਤਿ ਵਿਚਾਰਧਾਰਾ ਵਿੱਚਲੇ ਗਿਆਨ ਗੁਰੂ ਦੀ ਰੋਸ਼ਨੀ ਤੋਂ ਬਿਨ੍ਹਾਂ ਸਚਖੰਡ ਤੱਕ ਪਹੁੰਚ ਜਾਣਾ ਅਸੰਭਵ ਹੈ । ਇਹ ਮਾਰਗ ਦੁਨੀਆਂ ਦੀ ਸਾਜਨਾ ਤੋਂ ਲੈ ਕੇ ਹੁਣ ਤੱਕ ਰਿਹਾ ਹੈ ਤੇ ਰਹਿੰਦੀ ਦੁਨੀਆਂ ਤੱਕ ਰਹੇਗਾ । ਭਾਂਵੇ ਇਹ ਮਾਰਗ ਪਰਗਟ ਰੂਪ ਵਿੱਚ ਹਰ ਵੇਲੇ ਦੁਨੀਆ ਵਿੱਚ ਪਰਚਾਰਿਆ ਨਹੀ ਜਾਂਦਾ ਰਿਹਾ ਫਿਰ ਵੀ ਸਮੇਂ-ਸਮੇਂ ਸਿਰ ਪਰਮੇਸ਼ਰ ਵਲੋਂ ਭਗਤ ਪ੍ਰਗਟ ਕੀਤੇ ਜਾਂਦੇ ਰਹੇ ਹਨ ਜਿਹੜੇ ਇਸ ਬੰਦ ਹੋ ਚੁਕੇ ਮਾਰਗ ਨੂੰ ਦੁਬਾਰਾ ਖੌਜ ਕੇ ਚਾਲੂ ਕਰਦੇ ਰਹੇ ਹਨ ।
    ਅਜੋਕੇ ਯੁਗ ਵਿੱਚ ਭਗਤ ਕਬੀਰ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਸਾਡੇ ਕੋਲ ਇਸ ਰਸਤੇ ਦੇ ਰਖਵਾਲੇ ਮੋਜੂਦ ਰਹੇ ਹਨ । ਜਿਨ੍ਹਾਂ ਦੇ ਉਪਦੇਸ਼ ਸ੍ਰੀ ਪੋਥੀ ਸਾਹਿਬ ਤੇ ਸ੍ਰੀ ਦਸਮ ਗਰੰਥ ਸਾਹਿਬ ਦੇ ਰੂਪ ਵਿਚ ਮੋਜੂਦ ਹਨ । ਭਗਤ ਕਾਲ ਸਮੇਂ, ਭਗਤਾਂ ਨੇ ਇਸ ਮਾਰਗ ਨੂੰ ਖੌਜ ਕੇ ਪਰਚਲਤ ਕਰ ਦਿੱਤਾ ਸੀ ਪਰ ਭਗਤਾਂ ਤੋਂ ਪਿੱਛੋਂ ਝੱਟ-ਪੱਟ ਹੀ ਗੁਰਮਤਿ ਵਿਰੋਧੀ ਅਨਮਤੀਆਂ ਨੇ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰ ਕੇ ਇਨ੍ਹੇ ਜੋਰ-ਸ਼ੋਰ ਨਾਲ ਪਰਚਾਰ ਕੀਤਾ ਕਿ ਇਸ ਸਚੁ ਦੇ ਮਾਰਗ ਨੂੰ ਕੂੜ੍ਹ ਦਾ ਮਾਰਗ ਬਣਾ ਕੇ ਰੱਖ ਦਿੱਤਾ । ਜੈਸਾ ਕਿ ਪਹਿਲਾਂ ਵੀ ਗੁਰਮਤਿ ਵਿਰੋਧੀ …

Gur Satigur Kaa Jo Sikh(u) akhaa-ay

>>>Download mp3<<<

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੩੦੬