Showing posts with label ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥. Show all posts
Showing posts with label ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥. Show all posts

November 1, 2012

Utangee Paiohree Gahiree Gambheeree


ਉਤੰਗੀ:- ਉਤੋਂ ਆਈ ਹੋਈ ਭਾਵ ਭਵਸਾਗਰ ਤੋਂ ਉੱਪਰ ਹੈ ।

ਪੈਓਹਰੀ:- ਧਾਰਨ ਕੀਤੀ ਹੋਈ ਹੈ ।
ਗਹਿਰੀ:- ਇੰਨੀ ਗਹਰਾਈ ਹੈ ਕਿ ਜਿਥੇ ਮਾਇਆ ਖਤਮ ਹੋ ਜਾਂਦੀ ਹੈ । 
ਸਸੁੜਿ:- ਦੁਰਮਤਿ 
ਸੁਹੀਆ:- ਖਬਰ, ਜਾਣਕਾਰੀ 
ਨਿਵਣੁ ਨ ਜਾਇ ਥਣੀ:-:- ਨੀਵਾਂ ਨਾ ਹੋਣਾ ਤੇ ਅੰਤਰ ਆਤਮਾ ਤੋਂ ਗਿਆਨ ਨਾ ਲੈਣਾ । 
ਗਚੁ ਜਿ ਲਗਾ ਗਿੜਵੜੀ:- ਧਰਮ ਦੀ ਆਪ ਬਣਾਈ ਮਰਿਆਦਾ ਵਿੱਚ ਤਬਦੀਲੀ (ਮੁਰੰਮਤ) ਕਰਨੀ ।





>>>ਡਾਉਨਲੋਡ ਐਮ.ਪੀ.੩ ਵਿਆਖਿਆ <<<
ਪੰਨਾ 1410 ਸਤਰ 4
ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥
ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥
ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥
ਬਾਣੀ: ਸਲੋਕ ਵਾਰਾਂ ਤੇ ਵਧੀਕ     ਰਾਗੁ: ਰਾਗੁ ਜੈਜਾਵੰਤੀ,     ਮਹਲਾ ੧