ਉਤੰਗੀ:- ਉਤੋਂ ਆਈ ਹੋਈ ਭਾਵ ਭਵਸਾਗਰ ਤੋਂ ਉੱਪਰ ਹੈ ।
ਪੈਓਹਰੀ:- ਧਾਰਨ ਕੀਤੀ ਹੋਈ ਹੈ ।
ਗਹਿਰੀ:- ਇੰਨੀ ਗਹਰਾਈ ਹੈ ਕਿ ਜਿਥੇ ਮਾਇਆ ਖਤਮ ਹੋ ਜਾਂਦੀ ਹੈ ।
ਸਸੁੜਿ:- ਦੁਰਮਤਿ
ਸੁਹੀਆ:- ਖਬਰ, ਜਾਣਕਾਰੀ
ਨਿਵਣੁ ਨ ਜਾਇ ਥਣੀ:-:- ਨੀਵਾਂ ਨਾ ਹੋਣਾ ਤੇ ਅੰਤਰ ਆਤਮਾ ਤੋਂ ਗਿਆਨ ਨਾ ਲੈਣਾ ।
ਗਚੁ ਜਿ ਲਗਾ ਗਿੜਵੜੀ:- ਧਰਮ ਦੀ ਆਪ ਬਣਾਈ ਮਰਿਆਦਾ ਵਿੱਚ ਤਬਦੀਲੀ (ਮੁਰੰਮਤ) ਕਰਨੀ ।
>>>ਡਾਉਨਲੋਡ ਐਮ.ਪੀ.੩ ਵਿਆਖਿਆ <<<
ਪੰਨਾ 1410 ਸਤਰ 4
ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥
ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥
ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥
ਬਾਣੀ: ਸਲੋਕ ਵਾਰਾਂ ਤੇ ਵਧੀਕ ਰਾਗੁ: ਰਾਗੁ ਜੈਜਾਵੰਤੀ, ਮਹਲਾ ੧