Showing posts with label ਸਭ ਵਸਗਤਿ ਹੈ ਹਰਿ ਕੇਰੀ. Show all posts
Showing posts with label ਸਭ ਵਸਗਤਿ ਹੈ ਹਰਿ ਕੇਰੀ. Show all posts

June 15, 2011

Sabh Vasgati Hai Hari Kayree

ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥
ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥
ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥੩॥
ਗਉੜੀ (ਮਃ ੪)  - ਅੰਗ ੧੬੮