Showing posts with label ਭਗਤ ਕਬੀਰ ਜੀ. Show all posts
Showing posts with label ਭਗਤ ਕਬੀਰ ਜੀ. Show all posts

December 10, 2015

Kabir Tarwar Roopi Ram


ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥
ਛਾਇਆ ਰੂਪੀ ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥
ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥
ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥
              (ਪੰਨਾ ੧੩੭੬, ਭਗਤ ਕਬੀਰ ਜੀ) 


Kabir Kaiso Kaiso Kookeeai

 ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥
ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥੨੨੩॥
                               (ਪੰਨਾ ੬, ਭਗਤ ਕਬੀਰ ਜੀ)