ਪਹਿਲਾ :- ਅਗੇ -ਅਗੇ
ਅਰਥ :-ਸਾਡੀ ਸਾਰੀ ਸਮਝ (ਸੋਚ) ਮਨ ਦੇ ਮਗਰ ਪਿਛੇ ਲੱਗੀ ਹੋਈ ਹੈ ।
ਪੂਤ : ਮਨ
ਪਹਿਲਾ ਪੂਤੁ ਪਿਛੈਰੀ ਮਾਈ ॥
पहिला पूतु पिछैरी माई ॥
Pahilā pūṯ picẖẖairī mā▫ī.
ਅਰਥ :- ਸਾਡਾ ਮਨ ਅੱਗੇ -ਅੱਗੇ ਹੈ ਤੇ ਸਾਡੀ ਅਕਲ (ਬੁਧਿ) ਓਸਦੇ ਪਿਛੇ - 2 ਚੱਲ ਰਹੀ ਹੈ ।
ਗੁਰ : ਚਿੱਤ , ਸਾਡੀ ਸਮਝ
ਚੇਲੇ : ਮਨ ਦੇ ਪਿਛੇ
ਗੁਰੁ ਲਾਗੋ ਚੇਲੇ ਕੀ ਪਾਈ ॥੧॥
गुरु लागो चेले की पाई ॥१॥
Gur lāgo cẖele kī pā▫ī. ||1||
Gur lāgo cẖele kī pā▫ī. ||1||
ਏਕੁ ਅਚੰਭਉ ਸੁਨਹੁ ਤੁਮ੍ਹ੍ਹ ਭਾਈ ॥
एकु अच्मभउ सुनहु तुम्ह भाई ॥
Ėk acẖambẖa▫o sunhu ṯumĥ bẖā▫ī.
एकु अच्मभउ सुनहु तुम्ह भाई ॥
Ėk acẖambẖa▫o sunhu ṯumĥ bẖā▫ī.
ਅਰਥ :-ਇਹ ਇਕ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ..
ਦੇਖਤ:- ਦੇਖਿਆ ਹੈ (ਏਕੁ ਅਚੰਭਉ)
ਸਿੰਘੁ:- ਸ਼ੇਰ
ਚਰਾਵਤ:- ਚਰਾ ਰਿਹਾ ਹੈ
ਗਾਈ:- ਗਾਂ ਨੂੰ
ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥
देखत सिंघु चरावत गाई ॥१॥ रहाउ ॥
Ḏekẖaṯ singẖ cẖarāvaṯ gā▫ī. ||1|| rahā▫o. Page 481, Line 11
देखत सिंघु चरावत गाई ॥१॥ रहाउ ॥
Ḏekẖaṯ singẖ cẖarāvaṯ gā▫ī. ||1|| rahā▫o. Page 481, Line 11
ਅਰਥ :-ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਗਾਂ (ਮਨਮਤਿ) ਜੋ ਕਿ ਸ਼ੇਰ (ਗੁਰਮਤਿ) ਦਾ ਭੋਜਨ ਹੈ ਦਾ ਪਾਲਣ-ਪੋਸ਼ਣ ਚਿੱਤ ਕਰ ਰਿਹਾ ਹੈ ।
ਵਿਆਖਿਆ :- ਇਸ ਸਬਦ ਵਿਚ ਕਬੀਰ ਜੀ ਨੇ ਆਪਣੇ ਹਾਲਾਤ ਬਾਰੇ ਗੱਲ ਕੀਤੀ ਹੈ (ਜੋ ਕਿ ਸਾਡੇ ਵੀ ਹਾਲਾਤ ਨੇ) ਕਿ ਓਨ੍ਹਾਂ ਨੂੰ ਗੁਰਮਤਿ ਪ੍ਰਾਪਤ ਕਿਉਂ ਨਹੀ ਹੋ ਰਹੀ ਸੀ । ਓਨ੍ਹਾਂ ਨੇ ਦਸਿਆ ਕਿ, ਓਨ੍ਹਾਂ ਦਾ ਮਨ ਅੱਗੇ-ਅੱਗੇ ਹੈ ਤੇ ਓਨ੍ਹਾਂ ਦੀ ਅਕਲ (ਬੁਧਿ) ਓਸਦੇ ਪਿਛੇ-2 ਚੱਲ ਰਹੀ ਸੀ । ਓਨ੍ਹਾਂ ਦੀ ਸਾਰੀ ਸਮਝ (ਸੋਚ) ਮਨ ਦੇ ਮਗਰ (ਪਿਛੇ) ਲੱਗੀ ਹੋਈ ਸੀ । ਇਹ ਇਕ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ, ਗਾਂ (ਮਨਮਤਿ) ਜੋ ਕਿ ਸ਼ੇਰ (ਗੁਰਮਤਿ) ਦਾ ਭੋਜਨ ਹੈ ਦਾ ਪਾਲਣ-ਪੋਸ਼ਣ ਸ਼ੇਰ (ਚਿੱਤ) ਕਰ ਰਿਹਾ ਹੈ । ਜਦਕਿ ਚਾਹੀਦਾ ਇਹ ਹੈ ਕੇ ਗਾਂ (ਮਨਮਤਿ) ਨੂੰ ਸ਼ੇਰ (ਗੁਰਮਤਿ) ਖਾ ਜਾਵੇ ।