June 13, 2011
June 3, 2011
Prof Darshan Singh - Baanaaras Kay Thag
ਜੁਲਾਈ - ੨੦੧੧
![]() |
ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਆਸਾ (ਭ. ਕਬੀਰ) - ਅੰਗ ੪੭੬ |
ਹਮਾਰੇ ਕੁਲ ਕਉਨੇ ਰਾਮੁ ਕਹਿਓ ॥
ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥
ਬਿਲਾਵਲੁ (ਭ. ਕਬੀਰ) - ਅੰਗ ੮੫੬
>>>Download mp3<<<
ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥
ਲਾਲ ਨਿਹਾਲੀ ਫੂਲ ਗੁਲਾਲਾ ॥
ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥
ਗਉੜੀ (ਮਃ ੧) - ਅੰਗ ੨੨੫
ਹਰਿ ਮਾਲਾ ਉਰ ਅੰਤਰਿ ਧਾਰੈ ॥
ਜਨਮ ਮਰਣ ਕਾ ਦੂਖੁ ਨਿਵਾਰੈ ॥੨॥
ਆਸਾ (ਮਃ ੫) - ਅੰਗ ੩੮੮
ਪੜਿ ਪੁਸਤਕ ਸੰਧਿਆ ਬਾਦੰ ॥
ਸਿਲ ਪੂਜਸਿ ਬਗੁਲ ਸਮਾਧੰ ॥
ਮੁਖਿ ਝੂਠ ਬਿਭੂਖਣ ਸਾਰੰ ॥
ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ ਤਿਲਕੁ ਲਿਲਾਟੰ ॥
ਦੁਇ ਧੋਤੀ ਬਸਤ੍ਰ ਕਪਾਟੰ ॥
ਜੇ ਜਾਣਸਿ ਬ੍ਰਹਮੰ ਕਰਮੰ ॥
ਸਭਿ ਫੋਕਟ ਨਿਸਚਉ ਕਰਮੰ ॥
ਕਹੁ ਨਾਨਕ ਨਿਹਚਉ ਧਿਆਵੈ ॥
ਵਿਣੁ ਸਤਿਗੁਰ ਵਾਟ ਨ ਪਾਵੈ ॥੨॥
ਆਸਾ ਕੀ ਵਾਰ: (ਮਃ ੧) - ਅੰਗ ੪੭੦
ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥
ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥
ਆਸਾ (ਭ. ਨਾਮਦੇਵ) - ਅੰਗ ੪੮੫
ਕਿਨਹੀ ਘੂਘਰ ਨਿਰਤਿ ਕਰਾਈ ॥
ਕਿਨਹੂ ਵਰਤ ਨੇਮ ਮਾਲਾ ਪਾਈ ॥
ਕਿਨਹੀ ਤਿਲਕੁ ਗੋਪੀ ਚੰਦਨ ਲਾਇਆ ॥
ਮੋਹਿ ਦੀਨ ਹਰਿ ਹਰਿ ਹਰਿ ਧਿਆਇਆ ॥੫॥
ਰਾਮਕਲੀ (ਮਃ ੫) - ਅੰਗ ੯੧੩
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥
ਲੋਗਨ ਰਾਮੁ ਖਿਲਉਨਾ ਜਾਨਾਂ ॥੧॥
ਭੈਰਉ (ਭ. ਕਬੀਰ) - ਅੰਗ ੧੧੫੮
May 27, 2011
Aap Naraa-in Kalaa Dhaar Jag Meh Parvari-ya-o
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥
ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥
ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ ॥
ਨਾਨਕ ਕੁਲਿ ਨਿੰਮਲੁ ਅਵਤਰ੍ਯ੍ਯਿਉ ਅੰਗਦ ਲਹਣੇ ਸੰਗਿ ਹੁਅ ॥
ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥੨॥੧੬॥
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) - ਅੰਗ ੧੩੯੫
ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥
ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥
ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥
ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥
ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥
ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥ ਪੂਰਾ ॥੪॥੧॥੩॥
ਆਸਾ (ਮਃ ੫) - ਅੰਗ ੪੫੪
ਜੈਸੀ ਭੂਖੇ ਪ੍ਰੀਤਿ ਅਨਾਜ ॥
ਤ੍ਰਿਖਾਵੰਤ ਜਲ ਸੇਤੀ ਕਾਜ ॥
ਜੈਸੀ ਮੂੜ ਕੁਟੰਬ ਪਰਾਇਣ ॥
ਐਸੀ ਨਾਮੇ ਪ੍ਰੀਤਿ ਨਰਾਇਣ ॥੧॥
ਭੈਰਉ (ਭ. ਨਾਮਦੇਵ) - ਅੰਗ ੧੧੬੪
May 18, 2011
Hovhu Chaakar Saachay Kayray
11 ਸੂਹੀ (ਮ: ੧) ਅੰਗ ੭੨੮ ਪੰ. ੧੧
ਸੂਹੀ ਮਹਲਾ ੧ ਘਰੁ ੨
सूही महला १ घरु २
Sūhī mėhlā 1 gẖar 2
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik▫oaʼnkār saṯgur parsāḏ.
ਅੰਤਰਿ ਵਸੈ ਨ ਬਾਹਰਿ ਜਾਇ ॥
अंतरि वसै न बाहरि जाइ ॥
Anṯar vasai na bāhar jā▫e.
ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥
अम्रितु छोडि काहे बिखु खाइ ॥१॥
Amriṯ cẖẖod kāhe bikẖ kẖā▫e. ||1||
ਐਸਾ ਗਿਆਨੁ ਜਪਹੁ ਮਨ ਮੇਰੇ ॥
ऐसा गिआनु जपहु मन मेरे ॥
Aisā gi▫ān japahu man mere.
ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥
होवहु चाकर साचे केरे ॥१॥ रहाउ ॥
Hovhu cẖākar sācẖe kere. ||1|| rahā▫o.
ਗਿਆਨੁ ਧਿਆਨੁ ਸਭੁ ਕੋਈ ਰਵੈ ॥
गिआनु धिआनु सभु कोई रवै ॥
Gi▫ān ḏẖi▫ān sabẖ ko▫ī ravai.
ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥
बांधनि बांधिआ सभु जगु भवै ॥२॥
Bāʼnḏẖan bāʼnḏẖi▫ā sabẖ jag bẖavai. ||2||
ਸੇਵਾ ਕਰੇ ਸੁ ਚਾਕਰੁ ਹੋਇ ॥
सेवा करे सु चाकरु होइ ॥
Sevā kare so cẖākar ho▫e.
ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥
जलि थलि महीअलि रवि रहिआ सोइ ॥३॥
Jal thal mahī▫al rav rahi▫ā so▫e. ||3||
ਹਮ ਨਹੀ ਚੰਗੇ ਬੁਰਾ ਨਹੀ ਕੋਇ ॥
हम नही चंगे बुरा नही कोइ ॥
Ham nahī cẖange burā nahī ko▫e.
ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥
प्रणवति नानकु तारे सोइ ॥४॥१॥२॥
Paraṇvaṯ Nānak ṯāre so▫e. ||4||1||2||
May 11, 2011
Bhatt Bani is not worship-Praise of Sikh Gurus but...
ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥
ਸਿਰੀਰਾਗੁ ਕੀ ਵਾਰ: (ਮਃ ੪) - ਅੰਗ ੮੯
ਉਸਤਤਿ ਮਨ ਮਹਿ ਕਰਿ ਨਿਰੰਕਾਰ ॥
ਗਉੜੀ ਸੁਖਮਨੀ (ਮਃ ੫) - ਅੰਗ ੨੮੧
Subscribe to:
Posts (Atom)
-
ਬਾਣੀ - ਭੱਟਾਂ ਦੇ ਸਵਈਏ ਵਿਆਖਿਆਕਾਰ - ਧਰਮ ਸਿੰਘ ਨਿਹੰਗ ਸਿੰਘ ਨੰ ਬਾਣੀ ਦਾ ਸਿਰਲੇਖ 1 ਸਵਈਏ ਮਹਲੇ ਪਹਿਲੇ ਕੇ ੧ (ਪੰਨਾ ੧੩੮੯) 2 ਸਵਈਏ ਮਹਲੇ ਦੂਜੇ ਕੇ ੨ (ਪ...
-
ਜਵਾਬ ਸ਼ੇਰੇ ਏ ਪੰਜਾਬ ਰੇਡਿਉ
-
Source : https://sachkhojacademy.wordpress.com/genesis/ Life of Dharam Singh Nihang Singh and Genesis of the Sach Khoj Academy Dharam...
