What is actually Spirituality? How do we recognise the difference between fake and truthful Spirituality? What is Yoga? And what is the difference between Yoga and Yog? First answers you find in this talk by Dharam Singh Nihang Singh.
June 3, 2018
ਵੇਦੁ ਧਰਮੁ | वेद धर्म | Ved Dharam - Religion of Vedas | Dharam Singh Nihang Singh Hindi
ਵੇਦ ਧਰਮ ਉਹ ਸੱਚਾ ਧਰਮ ਹੈ, ਜਿਸ ਕੋਲ ਪੂਰਾ ਆਤਮਿਕ ਗਿਆਨ ਹੋਵੇ
ਕੁਝ ਲੋਕ ਜਿਹੜੇ ਆਪਣੇ ਆਪ ਨੂੰ ਸਿੱਖ ਮੰਨਦੇ ਹਨ, ਖਾਸ ਕਰਕੇ ਉਹ, ਜੋ ਧਰਮ ਦੇ ਨਾਂਅ ‘ਤੇ ਕੌਮਾਂ, ਧੜੇ, ਸੰਪ੍ਰਦਾਵਾਂ, ਡੇਰੇ ਅਤੇ ਜਥੇਬੰਦੀਆਂ ਪੈਦਾ ਕਰਦੇ ਹਨ, ਉਹਨਾਂ ਨੂੰ “ਵੇਦ” ਸ਼ਬਦ ਅਤੇ “ਵੇਦ ਧਰਮ” ਤੋਂ ਅਲਰਜੀ ਹੈ। ਉਸ ਵੇਦ ਤੋਂ, ਜਿਸ ਦਾ ਗਿਆਨ ਅੱਜ ਤਕ ਸੁਰੱਖਿਅਤ ਹੈ ਅਤੇ ਸਭ ਤੋਂ ਪੁਰਾਤਨ ਆਤਮਿਕ ਗਿਆਨ ਦੁਨੀਆ ਵਿੱਚ ਮੰਨਿਆ ਜਾਂਦਾ ਹੈ। ਸੱਚ ਇਹ ਹੈ, ਕਿ ਗੁਰਬਾਣੀ ਵਿੱਚ ਵੇਦਾਂ ਦਾ ਜ਼ਿਕਰ ਬਹੁਤ ਵਾਰੀ ਆਇਆ ਹੈ।
ਗੁਰਬਾਣੀ ਵਿੱਚ “ਵੇਦ” ਦਾ ਮਤਲਬ ਹੈ “ਆਤਮਿਕ ਗਿਆਨ”। “ਵੇਦ ਧਰਮ” ਦਾ ਅਰਥ ਹੈ ਉਹ ਸੱਚਾ ਧਰਮ, ਜਿਸ ਕੋਲ ਪੂਰਾ ਆਤਮਿਕ ਗਿਆਨ ਹੋਵੇ। ਪਰ ਵੇਦਾਂ ਦਾ ਗਿਆਨ ਹੌਲੀ ਹੌਲੀ ਪੰਡਤਾਂ ਅਤੇ ਪੁਜਾਰੀਆਂ ਰਾਹੀਂ ਗੁਮਰਾਹ ਕੀਤਾ ਗਿਆ। ਮੂਰਤੀ ਪੂਜਾ, ਪਾਠ, ਮਨੋਂ ਕਾਮਨਾਵਾਂ ਦੀਆ ਅਰਦਾਸਾਂ ਆਦਿ ਲਈ ਭੇਟਾ ਲੈਣੀ, ਇਸ ਤਰਾਂ ਦੇ ਧਰਮ ਵਰੋਧੀ ਕਰਮ ਕਾਂਡ ਕਾਰਨ ਅਸਲੀ ਵੇਦਾਂ ਦਾ ਗਿਆਨ ਅਲੋਪ ਅਤੇ ਫੋਕੇ ਗ੍ਰੰਥਾਂ ਦਾ ਪ੍ਰਚਾਰ ਪ੍ਰਚਲਤ ਹੋ ਗਿਆ। ਧਰਮ ਅਤੇ ਧਰਮ ਅਸਥਾਨ ਬਿਜ਼ਨਸ ਬਣ ਗਏ। ਭਗਤਾਂ ਅਤੇ ਗੁਰ ਸਾਹਿਬਾਨਾਂ ਨੇ ਆਤਮਿਕ ਖੋਜ ਕਰਕੇ ਅਤੇ ਧਰਮ ਗ੍ਰੰਥਾਂ ਨੂੰ ਸੋਧ ਕੇ ਉਹ ਸੱਚਾ ਗਿਆਨ, ਜਿਸ ਨੂੰ “ਨਾਮ” ਆਖੇਆ ਗਿਆ ਹੈ, ਗੁਰਬਾਣੀ ਦੇ ਵਿਸਥਾਰ ਰੂਪ ਰਾਹੀਂ ਆਦਿ ਗ੍ਰੰਥ ਅਤੇ ਦਸਮ ਗ੍ਰੰਥ ਵਿੱਚ ਦੁਨੀਆ ਦੇ ਸਾਮਣੇ ਰੱਖਿਆ।
ਰਾਗੁ ਰਾਮਕਲੀ – ਮਹਲਾ ੩ – ਆਦਿ ਗ੍ਰੰਥ ੯੧੯
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥
ਆਦਿ ਗ੍ਰੰਥ ੪੯੫
ਸਾਸਤ ਬੇਦ ਸਿਮ੍ਤਿ ਸਿਭ ਸੋਧੇ ਸਭ ਏਕਾ ਬਾਤ ਪੁਕਾਰੀ॥
ਸਾਸਤ ਬੇਦ ਸਿਮ੍ਤਿ ਸਿਭ ਸੋਧੇ ਸਭ ਏਕਾ ਬਾਤ ਪੁਕਾਰੀ॥
ਸੂਹੀ ਮਹਲਾ ੪ – ਆਦਿ ਗ੍ਰੰਥ – ੭੭੩
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥
ਰਾਗੁ ਗਉੜੀ – ਮਹਲਾ ੫ – ਆਦਿ ਗ੍ਰੰਥ ੨੬੩
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ॥
ਹਰਿ ਸਿਮਰਨਿ ਲਗਿ ਬੇਦ ਉਪਾਏ॥
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ॥
ਹਰਿ ਸਿਮਰਨਿ ਲਗਿ ਬੇਦ ਉਪਾਏ॥
ਰਾਗੁ ਰਾਮਕਲੀ – ਮਹਲਾ ੧ – ਆਦਿ ਗ੍ਰੰਥ ੮੭੯
ਸਭਿ ਨਾਦ ਬੇਦ ਗੁਰਬਾਣੀ॥
ਮਨੁ ਰਾਤਾ ਸਾਰਿਗਪਾਣੀ॥
ਸਭਿ ਨਾਦ ਬੇਦ ਗੁਰਬਾਣੀ॥
ਮਨੁ ਰਾਤਾ ਸਾਰਿਗਪਾਣੀ॥
ਰਾਗੁ ਗਉੜੀ – ਮਹਲਾ ੫ – ਆਦਿ ਗ੍ਰੰਥ ਜੀ – ੨੧੨
ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ॥
ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ॥੧॥
ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ॥
ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ॥੧॥
ਦਸਮ ਗ੍ਰੰਥ – ਗੁਰ ਗੋਬਿੰਦ ਸਿੰਘ – ੪੬੫
ਜਬ ਜਬ ਬੇਦ ਨਾਸ ਹੋੲਿ ਜਾਹੀ॥
ਤਬ ਤਬ ਪੁਨ ਬ੍ਹਮਾ ਪ੍ਰਗਟਾਹਿ॥
ਜਬ ਜਬ ਬੇਦ ਨਾਸ ਹੋੲਿ ਜਾਹੀ॥
ਤਬ ਤਬ ਪੁਨ ਬ੍ਹਮਾ ਪ੍ਰਗਟਾਹਿ॥
Social Media - ਸਿਖਿਅਾਰਥੀਅਾਂ, ਵਿਦਿਅਾਰਥੀਅਾਂ ਤੇ ਝਗੜਾਰਥੀਆਂ ਨੂੰ ਸੁਨੇਹਾ | Message for students of religion | Dharam Singh Nihang Singh
ਧਰਮ ਸਿੰਘ ਨਿਹੰਗ ਸਿੰਘ ਵੱਲੋਂ ਸਾਰੇ ਸੁਣਨ ਵਾਲਿਆਂ, ਸਿਖਿਅਾਰਥੀਅਾਂ, ਵਿਦਿਅਾਰਥੀਅਾਂ ਅਤੇ ਝਗੜਾਰਥੀਆਂ ਨੂੰ ਸੁਨੇਹਾ - ਖਾਸ ਤੌਰ 'ਤੇ ਜਿਹੜੇ ਆਪਣੇ ਕੀਮਤੀ ਸਮੇਂ ਨੂੰ ਗੁਰਬਾਣੀ ਨੂੰ ਧਿਆਨ ਨਾਲ ਸੁਣਨ ਅਤੇ ਮੰਨਣ ਦੀ ਬਜਾਏ ਸੋਸ਼ਲ ਮੀਡੀਆ ਉੱਤੇ ਬਰਬਾਦ ਕਰ ਰਹੇ ਹਨ।
ਆਤਮਿਕ ਗਿਆਨ ਦਾ ਸੱਚਾ ਸਿਖਿਅਾਰਥੀ ਕੌਣ ਹੈ? ਤੁਸੀਂ ਇੱਕ ਸੱਚੇ ਅਤੇ ਜਾਅਲੀ ਸਿੱਖ ਨੂੰ ਕਿਵੇਂ ਪਛਾਣ ਸਕਦੇ ਹੋ? ਸਿੱਖ (ਅਧਿਆਤਮਿਕ ਗਿਆਨ ਦਾ ਸੱਚਾ ਸਿਖਿਅਾਰਥੀ), ਵਿਦਿਅਾਰਥੀ (ਵਿਦਵਾਨ) ਅਤੇ ਝਗੜਾਰਥੀ (ਝਗੜੇ, ਵਾਦ ਵਿਵਾਦ ਅਤੇ ਸਮੱਸਿਆ ਪੈਦਾ ਕਰਨ ਵਾਲਾ) ਦਾ ਫਰਕ ਸਮਝਣਾ ਕਿਉਂ ਜ਼ਰੂਰੀ ਹੈ? ਇੱਕ ਸਿਖਿਅਾਰਥੀ ਦੀਆਂ ਜ਼ਿੰਮੇਵਾਰੀਆਂ ਕੀ ਹਨ? ਇੱਕ ਜ਼ਿੰਮੇਵਾਰ ਸਿਖਿਅਾਰਥੀ ਦਾ ਕਿਰਦਾਰ ਕਿੱਦਾਂ ਦਾ ਹੁੰਦਾ ਹੈ (ਸੋਸ਼ਲ ਮੀਡੀਆ ਉੱਤੇ)? ਇਸ ਦੇ ਜਵਾਬ ਇਸ ਰਿਕਾਰਡਿੰਗ ਵਿੱਚ ਸੁਣੋ ਜੀ।
Need to strengthen unity | Muslim-Sikh-Hindu Inter-religious dialogue | Dharam Singh Nihang Singh
ੲਿਮਾਨਦਾਰੀ ਨਾਲ ਹੀ ਬਦਲਾਵ ਅਾੲੇਗਾ, ੲਿਮਾਨ ਤੇ ਅਾੳੁਣ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੈ...
ਸੱਚ ਧਰਮ ਹੀ ਸੰਸਾਰ ਨੂੰ ਬਚਾੲੇਗਾ, ਧਰਮ ਸਿਰਫ ਜੋੜਨ ਦੀ ਗੱਲ ਕਰਦਾ ਹੈ...
ਜੋ ਧਰਮ ਪ੍ਰੇਮ ਨਹੀਂ ਪੈਦਾ ਕਰਦਾ ਓਹ ਸੰਪਰਦਾੲੇ ਹੈ, ਧਰਮ ਨਹੀਂ ਹੈ ਓਹ
June 2, 2018
Gaudee Kee Vaar M4 | ਗੳੁੜੀ ਕੀ ਵਾਰ ਮ ੪ | Gurbani Katha | Dharam Singh Nihang Singh
1. ਸਲੋਕ ਮਃ ੪ ॥ ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥
2. ਸਲੋਕ ਮਃ ੪ ॥ ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥
3. ਸਲੋਕ ਮਃ ੪ ॥ ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥
4. ਸਲੋਕ ਮਃ ੪ ॥ ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥
5. ਸਲੋਕ ਮਃ ੪ ॥ ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥
6. ਸਲੋਕ ਮਃ ੪ ॥ ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ
7. ਸਲੋਕ ਮਃ ੪ ॥ ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥
8. ਸਲੋਕ ਮਃ ੪ ॥ ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥
9. ਸਲੋਕ ਮਃ ੪ ॥ ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥
10. ਸਲੋਕ ਮਃ ੪ ॥ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥
11. ਸਲੋਕ ਮਃ ੪ ॥ ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥
12. ਸਲੋਕ ਮਃ ੪ ॥ ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥
13. ਸਲੋਕ ਮਃ ੪ ॥ ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥
14. ਸਲੋਕ ਮਃ ੪ ॥ ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥
15. ਸਲੋਕ ਮਃ ੪ ॥ ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥
16. ਸਲੋਕ ਮਃ ੪ ॥ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥
17. ਸਲੋਕ ਮਃ ੪ ॥ ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥
18. ਸਲੋਕ ਮਃ ੪ ॥ ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥
19. ਸਲੋਕ ਮਃ ੪ ॥ ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥
20. ਸਲੋਕ ਮਹਲਾ ੩ ॥ ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥
21. ਸਲੋਕ ਮਃ ੪ ॥ ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥
22. ਸਲੋਕੁ ਮਃ ੪ ॥ ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥
23. ਸਲੋਕ ਮਃ ੪ ॥ ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥
24. ਸਲੋਕ ਮਃ ੪ ॥ ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥
25. ਸਲੋਕੁ ਮਃ ੪ ॥ ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥
26. ਸਲੋਕੁ ਮਃ ੩ ॥ ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥
27. ਸਲੋਕ ਮਃ ੫ ॥ ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥
28. ਸਲੋਕ ਮਃ ੫ ॥ ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥
29. ਸਲੋਕ ਮਃ ੫ ॥ ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥
30. ਸਲੋਕ ਮਃ ੪ ॥ ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥
31. ਸਲੋਕ ਮਃ ੪ ॥ ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥
32. ਸਲੋਕ ਮਃ ੫ ॥ ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥
33. ਸਲੋਕ ਮਃ ੩ ॥ ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥
March 28, 2018
June 26, 2016
Gurmat Vs Varaan Bhai Gurdas Jee
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥
ਬਾਣੀ: ਸਾਰੰਗ ਕੀ ਵਾਰ ਰਾਗੁ: ਰਾਗੁ ਸਾਰਗ, ਮਹਲਾ ੪
ਪੰਨਾ 1237 ਸਤਰ 19
ਕੁੰਜੀ
Subscribe to:
Posts (Atom)
-
ਬਾਣੀ - ਭੱਟਾਂ ਦੇ ਸਵਈਏ ਵਿਆਖਿਆਕਾਰ - ਧਰਮ ਸਿੰਘ ਨਿਹੰਗ ਸਿੰਘ ਨੰ ਬਾਣੀ ਦਾ ਸਿਰਲੇਖ 1 ਸਵਈਏ ਮਹਲੇ ਪਹਿਲੇ ਕੇ ੧ (ਪੰਨਾ ੧੩੮੯) 2 ਸਵਈਏ ਮਹਲੇ ਦੂਜੇ ਕੇ ੨ (ਪ...
-
ਜਵਾਬ ਸ਼ੇਰੇ ਏ ਪੰਜਾਬ ਰੇਡਿਉ
-
Source : https://sachkhojacademy.wordpress.com/genesis/ Life of Dharam Singh Nihang Singh and Genesis of the Sach Khoj Academy Dharam...