May 22, 2013

Salok Mahallaa 9 (Pannaa 1426)

ੴ ਸਤਿਗੁਰ ਪ੍ਰਸਾਦਿ ॥
ਸਲੋਕ ਮਹਲਾ ੯ ॥
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥
ਸਲੋਕ ਵਾਰਾਂ ਤੇ ਵਧੀਕ (ਮ: ੯) ਗੁਰੂ ਗ੍ਰੰਥ ਸਾਹਿਬ - ਅੰਗ ੧੪੨੬

ਵਿਆਖਿਆ :- ਜਿਥੇ ਸਾਡਾ ਧਿਆਨ ਹੁੰਦਾ ਹੈ ਉਥੇ ਸਾਡਾ ਮਨ ਹੁੰਦਾ ਹੈ ਇਸ ਲਈ ਸਾਡਾ ਧਿਆਨ ਹੀ ਸਾਡਾ ਮਨ ਹੈ । ਗੋਬਿੰਦ ਦੋ ਸਬਦਾਂ ਦੇ ਜੋੜ੍ਹ ਤੋਂ ਬਣਿਆ ਹੈ ਗੋ+ਬਿੰਦ, ਗੋ ਦਾ ਅਰਥ ਹੈ ਸੁਰਤ (ਸਾਡਾ ਧਿਆਨ) ਬਿੰਦ ਦਾ ਅਰਥ ਹੈ ਕੇਂਦਰ ਬਿੰਦੂ ਇਸ ਲਈ ਗੋਬਿੰਦ ਦਾ ਅਰਥ ਬਣਿਆ ਜਿਥੋਂ ਸਾਡੀ ਸੁਰਤ ਪੈਦਾ ਹੁੰਦੀ ਹੈ ਉਹ ਕੇਂਦਰ । ਗੁਣ ਗਾਉਣ ਦਾ ਅਰਥ ਹੈ ਕੀ ਕਿਸੀ ਦੇ ਗੁਣ ਦੇਖ ਕੇ ਉਸ ਦੀ ਵਡਿਆਈ ਅੱਗੇ ਸਿਰ ਨੀਵਾਂ ਕਰਨਾ ਉਸਦੇ ਹੁਕਮ ਵਿੱਚ ਚੱਲਣਾ (ਉਸਦੀ ਹਰ ਗਲ ਮੰਨਣਾ) । ਸਾਡੀ ਅੰਤਰ ਆਤਮਾ ਦੀ ਅਵਾਜ਼ ਗੋਬਿੰਦ ਤੋਂ ਆਉਂਦੀ ਹੈ  ।


ਜੋ ਆਪਣੇ ਗੋਬਿੰਦ ਦੇ ਗੁਣ ਨਹੀ ਗਾਉਂਦੇ ਉਨ੍ਹਾਂ ਦਾ ਇਹ ਜਨਮ ਲੈਣਾ ਵਿਅਰਥ ਹੈ । ਹਰਿ, ਸਾਡਾ ਮੂਲ ਹੈ ਜੋ ਕਿ ਸਦਾ ਹਾਰਿਆ ਹੈ ਭਾਵ ਸਾਨੂੰ ਹਰ ਵਕ਼ਤ ਰਸਤਾ ਦਿਖਾਉਂਦਾ ਹੈ ਤੇ ਮਨ ਆਤਮ ਗਿਆਨ ਤੋਂ ਵਿਹੂਣਾ ਹੈ ਜੋ ਕਿ ਗਿਆਨ ਜਲ ਬਿਨਾ ਸੁੱਕ ਗਿਆ ਹੈ । ਤਜ ਦਾ ਅਰਥ ਹੁੰਦਾ ਹੈ ਤਿਆਗਣਾ ਤੇ ਭਜ  ਦਾ ਅਰਥ ਹੁੰਦਾ ਹੈ ਜੁੜਨਾ । ਜਿਵੇ ਮੱਛੀ ਪਾਣੀ ਨਾਲ ਜੁੜ੍ਹੀ ਹੋਈ ਹੁੰਦੀ ਹੈ ਉਸ ਤਰ੍ਹਾ ਅਸੀ ਆਪਣੇ ਮੂਲ ਨਾਲ ਜੁੜਨਾ ਹੈ । ਮੱਛੀ ਤਾਂ ਨਾ ਮਾਲਾ ਫੇਰਦੀ ਹੈ ਤੇ ਨਾ ਹੀ ਉਸਦਾ ਕੋਈ ਮੂੰਹ ਹੈ ਫਿਰ ਉਹ ਕਿਵੇਂ ਹਰ ਨਾਲ ਜੁੜਦੀ ਹੈ । ਮੱਛੀ ਨੂੰ ਗਿਆਨ ਹੈ ਤੇ ਉਸਦਾ ਧਿਆਨ ਹੈ ਕਿ ਪਾਣੀ ਤੋਂ ਬਿਨਾ ਉਸਦੀ ਮੋਤ ਹੈ । ਇਸ ਤਰ੍ਹਾ ਹੀ ਅਸੀ ਆਪਣੇ ਮੂਲ ਵਿੱਚ ਧਿਆਨ ਰੱਖਣਾ ਹੈ ।




ਐਮ.ਪੀ.੩ ਡਾਉਨਲੋਡ

Individual Files

00_bhumika_salok_mahallaa_9 3.2 MB

019_jihi_praanee_houmai_tajee 888.1 KB

01_gun_gobind_gaaio 772.1 KB

02_bikhian_sio_kaahay 743.6 KB

03_tarnaapo_eiou_gaeio 373.1 KB

04_biradhi_bhaio_soojhai 400.9 KB

05_dhanu_daaraa_sampati_sagal 576.9 KB

06_patit_udhaaran_bhai_haran 493.5 KB

07_tanu_dhanu_jih_to 1.5 MB

08_tanu_dhhanu_sampai 1.3 MB

09_sabh_sukh_daataa_raamu 802.9 KB

10_jih_simarat_gati 479.0 KB

11_paach_tat_ko_tanu 597.7 KB

12_ghat_ghat_main_hari_joo 680.6 KB

13_sukhu_dukhu_jih_parsai 633.2 KB

14_usatati_nindiaa_naahi 639.1 KB

15_harakhu_sogu_jaa_kai_nahee 236.1 KB

16_bhai_kaahoo_kaou_dayt_nahi 408.0 KB

17_jihi_bikhiaa_sagalee_tajee 591.8 KB

18_jihi_maaiaa_mamtaa_tajee 870.3 KB

20_bhai_naasan_duramati_haran 982.9 KB

21_jihbaa_gun_gobind_bhajahu 550.1 KB

22_jo_praanee_mamataa_tajai 425.1 KB

23_jiou_supnaa_aru_paykhanaa 590.7 KB

24_nisi_dinu_maaiaa_kaaranay 513.8 KB

25_jaisay_jal_tay_budbudaa 336.3 KB

26_praanee_kachhoo_N_chayteee 365.9 KB

27_jou_sukh_kaou_chaahai_sadaa 496.1 KB

28_maaiaa_kaarani_dhaavhee 466.4 KB

29_jo_praanee_nisi_dinu_bhajai 442.8 KB

30_manu_maaiaa_mai_fadhi_rahio 969.3 KB

31_paraanee_raamu_N_chayteee 507.8 KB

32_sukh_mai_bahu_sangee_bhaay 371.8 KB

33_janam_janam_bharamat_firio 348.1 KB

34_jatan_bahutu_mai_kari_rahio 993.0 KB

35_baal_juaanee_aru_birdhi_fun 839.0 KB

36_karno_huto_su_naa_keeo 286.1 KB

37_manu_maaiaa_mai_rami_rahio 291.9 KB

38_nar_chaahat_kachu_aour 315.4 KB

39_jatan_bahut_sukh_ke_keeay 672.1 KB

40_jagatu_bhikhaaree_firatu_ha 367.9 KB

41_jhoothai_maanu_kahaa_karai 613.5 KB

42_garabu_karatu_hai_dayh_ko 467.4 KB

43_jihi_ghati_simaranu_raam_ko 426.5 KB

44_ayk_bhagati_bhagvaan_jih 835.8 KB

45_suaamee_ko_garihu_jiou_sada 847.6 KB

46_teerath_barat_aru_daan_kari 730.6 KB

47_siru_kampio_pag_dagmagay 344.5 KB

48_nij_kari_daykhio_jagatu_mai 373.8 KB

49_jag_rachanaa_sabh_jhooth_ha 286.1 KB

50_raamu_gaeio_raavanu_gaeio 619.4 KB

51_chintaa_taa_kee_keejeeai 1.3 MB

52_jo_oupajio_so_binasi_hai 501.7 KB

53_DOHRAA _53_54_Balu_chhutaki 2.2 MB

54_sang_sakhaa_sabhi_taji_gaay 537.9 KB

55_naamu_rahio_saadhoo_rahio 1.0 MB

56_raam_naamu_our_mai_gahio 740.2 KB