May 20, 2013

Bihaagarhay Kee Vaar Mahllaa 4 (Pannaa 548)


ਬਿਹਾਗੜੇ ਕੀ ਵਾਰ ਮਹਲਾ ੪
ੴ ਸਤਿਗੁਰ ਪ੍ਰਸਾਦਿ ॥
ਸਲੋਕ ਮਃ ੩ ॥
ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥
ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥
ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥
ਮਃ ੩ ॥
ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥
ਸਤਿਗੁਰ ਬਿਨੁ ਹਥਿ ਨ ਆਵਈ ਸਭ ਥਕੇ ਕਰਮ ਕਮਾਇ ॥
ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥੨॥
ਪਉੜੀ ॥
ਸਭ ਤੇਰੀ ਤੂ ਸਭਸ ਦਾ ਸਭ ਤੁਧੁ ਉਪਾਇਆ ॥
ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ ॥
ਤਿਸ ਦੀ ਤੂ ਭਗਤਿ ਥਾਇ ਪਾਇਹਿ ਜੋ ਤੁਧੁ ਮਨਿ ਭਾਇਆ ॥
ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ ॥
ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥
ਬਿਹਾਗੜੇ  ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੫੪੮




ਐਮ.ਪੀ.੩ ਡਾਉਨਲੋਡ

001_salok_1_gur_sewa_tay_sukh 1.4 MB 
002_salok_2_m3_sifti_khajaanaa 928.7 KB 
003_paourhee_1_sab_tayree_tu_s 1,018.5 KB 
004_salok_m3_1_nanak_giaanee_j 3.0 MB 
005_Salok_m3_4_tinh_bhau_sansa 859.5 KB 
006_paourhee_2_jeea_jant_sabi_ 1,021.9 KB 
007_salok_m3_1_gurmukhi_sachai 524.3 KB 
008_shalok_m3_2_gur_kee_sewaa_ 565.6 KB 
009_paourhee_3_tayree_vadiaaee 1.4 MB 
010_salok_m3_1_mani_parteeti_n 935.8 KB 
011_m3_2_aapnaa_aapu_na_pachha 4.8 MB 
012_paourhee_4_jis_day_chiti_v 1.3 MB 
013_m3_1_sa_rasna_jali_jaaou 671.6 KB 
014_m3_2_sa_rasnaa_jali_jaaou_ 513.3 KB 
015_paourhee_5_hari_aapay_thak 1.4 MB 
016_salok_m3_1_darvaysee_ko_ja 966.8 KB 
017_m3_2_nanak_tarvaru_ayku_fa 2.5 MB 
018_paourhee_6_aapay_dhartee_a 1.2 MB 
019_salok_m3_1_karam_dharam_sa 2.0 MB 
020_m4_2_anDhay_chaanan_taa_th 1.8 MB 
021_paourheei_7_jadahu_aapay_t 2.3 MB 
022_salok_m3_1_gurmukhi_prabhu 1.4 MB 
023_m3_2_kahiai_kathiai_na_paa 952.3 KB 
024_paourhee_8_aapay_vayd_pura 1.4 MB 
025_salok_m3_1_sayhkaa_andrahu 973.2 KB 
026_m3_2_manmukh_maaiaa_mohu_h 714.1 KB 
027_paourhee_9_aapay_khaani_aa 1.4 MB 
028_salok_m3_1_satigur_kee_say 777.0 KB 
029_m3_2_naami_rata_satiguru_h 609.7 KB 
030_paourhee_10_aapay_parasu_a 1.8 MB 
031_salok_m4_1_binu_satigur_sa 742.4 KB 
032_m3_2_eiki_satgur_kee_sayva 354.9 KB 
033_paourhee_11_aapay_chaatsaa 1.2 MB 
034_salok_mardaanaa1_1_kali_ka 2.9 MB 
035_mardaanaa1_2_kaaiaa_laahan 1.4 MB 
036_3_kaayaa_laahani_aapu_madu 865.9 KB 
037_paourhee_12_aapay_suri_nar 1.5 MB 
038_salok_m3_1_eyhaa_sanDhiaa_ 1.1 MB 
039_m3_2_prio_prio_kartee 470.1 KB 
040_paourhee_13_aapay_tatu_par 2.1 MB 
041_salok_m5_1_hari_naamu_na_s 740.5 KB 
042_m5_2_ghati_vasahi_charnaar 1.2 MB 
043_paourhee_14_aapay_athsathi 2.8 MB 
044_salok_m3_1_nanak_binu_sati 830.8 KB 
045_m3_2_satguru_furmaaiaa_kaa 1.6 MB 
046_paourheei_15_aapay_bhaar_a 1.1 MB 
047_salok_m3_1_maanasu_bhariaa 2.4 MB 
048_m3_2_ih_jagatu_jeevatu_mar 947.8 KB 
049_paourhee_16_jis_daa_keetaa 1.1 MB 
050_salok_1_kabeeraa_marta_mar 702.4 KB 
051_m3_2_kiaa_jaana_kiv_marhan 1.1 MB 
052_paourheei_17_jaa_aapi_kirp 2.0 MB 
053_salok_m3_1_raamu_raamu_kar 2.2 MB 
054_m3_ay_man_ihu_dhanu_naamu_ 1.3 MB 
055_paourhee_18_aapay_sabh_gha 2.1 MB 
056_salok_m3_1_haumai_vichi_ja 543.4 KB 
057_m3_2_dhuri_khasmai_ka_huka 758.2 KB 
058_paourhee_19_aapay_daana_be 931.3 KB 
059_salok_m1_1_kalee_andari_na 2.2 MB 
060_m1_2_hindoo_moolay_bhoolay 1.1 MB 
061_paourhee_20_sabhu_kihu_tay 783.8 KB 
062_salok_m3_1_sabh_kichh_hukm 476.5 KB 
063_m3_2_so_jogee_jugati_so_pa 807.0 KB 
064_paourhee_21_aapay_jant_upa 782.0 KB