February 22, 2013

Sabh Kahhu Mukhahu Rikheekays Haray


ਹੁਕਮ ਹੀ ਦਾਤਾ ਹੈ l ਜਿਹਦਾ ਜਗ (ਸਰੀਰ) ਵਿੱਚ ਹੈ ਉਹ ਭਿਖਾਰੀ ਹੈ l ਰਿਸ਼ੀ ਉਸਨੂੰ ਕਹਿੰਦੇ ਨੇ ਜੋ ਗੁਰਮਤ ਦਾ ਧਾਰਨੀ ਹੋਵੇ l ਜਿਸਦੀ ਸੁਰਤ ਮਾਇਆ ਤੋਂ (ਪਰੇ) ਅੱਗੇ ਚੱਲੀ ਗਈ ਉਹ ਰਿਖੀ ਹੈ  l 

ਪੰਨਾ 1313 ਸਤਰ 22
ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥
ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ ॥
ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥੨॥
ਬਾਣੀ: ਕਾਨੜੇ ਕੀ ਵਾਰ     ਰਾਗੁ: ਰਾਗੁ ਕਾਨੜਾ,     ਮਹਲਾ ੪