ਸਾਡੀ ਜਿੰਦਗੀ ਦਾ ਮਕਸਦ ਹੈ ਕਾਲ ਤੇ ਫਤਿਹ ਪਾਉਣੀ ਭਾਵ ਇਸ ਤਰੀਕੇ ਨਾਲ ਮਰ ਜਾਣਾਂ ਕਿ ਦੁਬਾਰਾ ਮਰਣ ਨਾ ਹੋਵੇ । ਵਿਦਵਾਨਾਂ ਨੂੰ ਲਗਦਾ ਹੈ ਕਿ ਗੁਰਬਾਣੀ ਜੀਵਨ ਜਾਂਚ ਹੈ ਪਰ ਗੁਰਬਾਣੀ ਦੀ ਪਹਿਲੀ ਸ਼ਰਤ ਹੈ ਕਿ ਮਰਣ ਕਬੂਲ ਕਰਨਾ । ਗੁਰਬਾਣੀ ਅਨੁਸਾਰ ਤਾਂ ਸੰਸਾਰ ਤਾਂ ਹਰ ਰੋਜ ਮਾਰਦਾ ਹੈ ਪਰ ਅਸਲ ਵਿੱਚ ਮਰਨਾ ਕੀ ਹੈ ਇਹ ਜਾਨਣਾ ਹੈ ਅਸੀਂ । ਜਿਵੇਂ ਜੇ ਕਿਸੀ ਨੂੰ ਡਰਾਇਵਰੀ ਨਹੀ ਆਉਂਦੀ ਤਾਂ ਉਹ ਸਿੱਖਦਾ ਹੈ ਡਰਾਇਵਰੀ ਨੂੰ, ਜੀਵਨ ਤਾਂ ਅਸੀਂ ਜੀਅ ਰਹੇ ਹਾਂ ਪਰ ਜਾਨਣਾ ਹੈ ਕਿ ਜਿਉਂਦੇ ਜੀ ਮਰਣਾ ਕਿਵੇਂ ਹੈ ।
-
Agar koe sareer tyaagda hai taan asi osde lyi ARDAAS karde haan par.. Jis AATMA ne Sareer tyageya osda taan koe naam nahe hunda NAAM TAAN J...
-
ਜਵਾਬ ਸ਼ੇਰੇ ਏ ਪੰਜਾਬ ਰੇਡਿਉ
-
ਬਾਣੀ - ਭੱਟਾਂ ਦੇ ਸਵਈਏ ਵਿਆਖਿਆਕਾਰ - ਧਰਮ ਸਿੰਘ ਨਿਹੰਗ ਸਿੰਘ ਨੰ ਬਾਣੀ ਦਾ ਸਿਰਲੇਖ 1 ਸਵਈਏ ਮਹਲੇ ਪਹਿਲੇ ਕੇ ੧ (ਪੰਨਾ ੧੩੮੯) 2 ਸਵਈਏ ਮਹਲੇ ਦੂਜੇ ਕੇ ੨ (ਪ...