ਗੁਰਬਾਣੀ ਨੂੰ ਅਰਥਾਉਣ ਸਮੇਂ ਗੁਰਬਾਣੀ ਦੀ ਸੇਧ ਚ ਚੱਲਣਾ ਪਵੇਗਾ
~: ਧਰਮ ਸਿੰਘ ਨਿਹੰਗ ਸਿੰਘ :~
ਧਰਮ ਸਿੰਘ ਨਿਹੰਗ ਸਿੰਘ ਜੀ ਦੇ ਕੁਲ ਲਗਭਗ ੨੬ ਲੇਖ ਗੁਰਮਤਿ ਪ੍ਰਕਾਸ਼ ਵਿੱਚ ਛਪੇ ਸਨ ਜਿਨ੍ਹਾਂ ਵਿਚੋਂ ਇੱਕ ਲੇਖ ਇਹ ਹੈ ।
ਜੋ ਕਿ ਸ੍ਰੋਮਣੀ ਕਮੇਟੀ ਦੀ ਬੇਨਤੀ ਤੋਂ ਬਾਅਦ ਲਿਖਿਆ ਗਿਆ ਕਿਉਂਕਿ ਸ੍ਰੋਮਣੀ ਕਮੇਟੀ ਨੇ "ਗੁਰਮਤਿ ਪ੍ਰਕਾਸ਼" ਵਿੱਚ ਕਾਲਾ
ਅਫਗਾਨਾ ਬਾਰੇ ਸ਼ਪੈਸ਼ਲ ਅੰਕ ਕੱਢਣਾ ਸੀ ।