August 13, 2011

Ogunaa Daa Tiaag Kiven Kariye

ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥
ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥
ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥੪॥੧॥
ਸੋਰਠਿ (ਮਃ ੧) - ਅੰਗ ੫੯੫



August 8, 2011

Pothee Parmeshar Kaa Thaan

ਪੋਥੀ ਪਰਮੇਸਰ ਕਾ ਥਾਨੁ ॥
ਸਾਰੰਗ (ਮ: ੫) - ਅੰਗ ੧੨੨੬